Htv Punjabi
Punjab Video

ਹੋਟਲ ਦੇ ਕਮਰੇ ਚ ਇਕ ਕੁੜੀ ਦੋ ਮੁੰਡੇ, ਉਪਰੋ ਵੜ੍ਹਗੀ ਪੁਲਿਸ

ਪੁਲਿਸ ਦੇ ਮੂਹਰੇ ਜਾ ਰਹੇ ਦੋ ਮੁੰਡੇ ਏਸ ਇਕ ਕੁੜੀ ਨੂੰ ਬਠਿੰਡਾ ਦੇ ਇਕ ਹੋਟਲ ਚੋਂ ਕਾਬੂ ਕੀਤਾ ਹੈ ਜਿੱਥੇ ਇਹ ਲੋਕ ਸ਼ਰੇਆਮ ਰੰਗ ਰਲੀਆ ਮਨ੍ਹਾ ਰਹੇ ਸਨ,ਪੁਲਿਸ ਦੇ ਮੁਤਾਬਿਕ ਬਠਿੰਡਾ ਦੇ ਮਾਲ ਰੋਡ ਉੱਤੇ ਬਣੇ ਇਕ ਹੋਟਲ ਵਿੱਚ ਸੈਕਸ ਰੈਕਟ ਜ਼ੋਰਾ ਸ਼ੋਰਾ ਤੇ ਚੱਲ ਰਿਹਾ ਸੀ ਜਿੱਥੇ ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਵੱਲੋਂ ਛਾਪਾ ਮਾਰਕੇ ਇਸਦਾ ਪਰਦਾਫਾਸ਼ ਕੀਤਾ ਤੇ ਇਸ ਦੌਰਾਨ ਇਨ੍ਹਾਂ ਲੋਕਾਂ ਕਾਬੂ ਕਰ ਲਿਆ ਗਿਆ,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਇਨ੍ਹਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਨ੍ਹਾ ਦਾ ਰਿਮਾਂਡ ਹਾਸਲ ਕਰਕੇ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਫਰਾਰ ਹੋਈਆਂ ਦਲਾਲ ਔਰਤਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਸਾਨਾਂ ਨੂੰ ਜਿਹੜੀ ਗੱਲ ਦਾ ਸੀ ਡਰ ਉਹੀ ਹੋਇਆ ?

htvteam

ਸਾਈਨਸ ਜਾਓਗੇ ਭੁੱਲ, ਬੰਦ ਨੱਕ ਦੋ ਤੁਪਕਿਆਂ ਦੇ ਨਾਲ ਜਾਏਗਾ ਖੁੱਲ੍ਹ

htvteam

ਆਹ ਦੇਖਲੋ ਰਾਤ ਨੂੰ ਪਿੰਡ ਚ ਕੀ ਹੋਇਆ ?

htvteam

Leave a Comment