Htv Punjabi
Punjab Video

ਦੁੱਧ ਨਾਲ ਪੁੱਤ ਪਾਲਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ

ਦੁੱਧ ਨਾਲ ਪੁੱਤ ਪਾਲਕੇ ਪਿਛੋਂ ਪਾਣੀ ਨੂੰ ਤਰਸਦੀਆਂ ਮਾਂਵਾਂ ਇਹ ਇਬਾਰਤ ਤੁਸੀਂ ਨੇ ਟਰੱਕਾਂ ਦੇ ਪਿਛੇ ਲਿਖੀ ਹੋਈ ਜਰੂਰ ਪੜੀ ਹੋਵੇਗੀ,,,,ਟਰੱਕਾਂ ਦੇ ਪਿੱਛੇ ਲਿਖੀ ਇਬਾਰਤ ਇਸ ਅਭਾਗੀ ਮਾਂ ਦੀ ਜਿੰਦਗੀ ਬਣੀ ਗਈ ਹੈ। ਤਸਵੀਰਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਇਲਾਕੇ ਕੌਟ ਖਾਲਸਾ ਦੇ ਸੁੰਦਰ ਨਗਰ ਦਿਆਂ ਨੇ ਦੱਸੀਆਂ ਜਾ ਰਹੀਆਂ,,,,,ਜਿੱਥੇ ਇਕ ਬਜ਼ੁਰਗ ਮਾਤਾ ਦੇ 2 ਨਸ਼ੇੜੀ ਪੁੱਤਾਂ ਨੇ ਨਸ਼ੇ ਦੀ ਪੂਰਤੀ ਕਰਨ ਲਈ ਘਰ ਦਾ ਇਕ – ਇਕ ਸਮਾਨ ਵੇਚ ਦਿੱਤਾ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਘਰ ਦੀਆਂ ਗਰਿੱਲਾ ਤੋਂ ਲੈਕੇ ਸ਼ੀਤੇ ਅਤੇ ਬੈਡ ਤੱਕ ਵੇਚ ਦਿੱਤੇ,,,,,,,ਰੋਂਦੀ ਹੋਈ ਬਜ਼ੁਰਗ ਮਾਤਾ ਆਪਣੇ ਦੁਖੜੇ ਸੁਣਾ ਰਹੀ ਐ,,,,,,,,,,,,,,

ਨਸ਼ਾ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਗਿਆ ਨਸ਼ਾ ਨੂੰ ਖਤਮ ਕਰਨ ਵਾਲੇ ਸਰਕਾਰਾਂ ਦੇ ਵੱਡੇ – ਵੱਡੇ ਦਾਅਵੇ ਪੂਰੀ ਤਰਾਂ ਫੇਲ ਹੋ ਗਏ ਹਨ,,,,ਆਖਿਰ ਇਹ ਨਸ਼ਾਂ ਕਦੋਂ ਥੱਮੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਫਿਰੋਜ਼ਪੁਰ ਮਾਮਲੇ ਚ ਕਤਲ ਜਾਂ ਫਿਰ ਆ&ਤਮ ਹੱ#ਤਿ# ਆ !

htvteam

ਪਿੰਡ ‘ਚ ਜੁਰਮਾਨਾ ਲੈਣ ਆਏ ਬਿਜਲੀ ਵਾਲਿਆਂ ਨੂੰ ਕਿਸਾਨਾਂ ਨੇ ਬਣਾ ਲਿਆ ਬੰਦੀ

htvteam

ਪੰਜਾਬ ਦੇ 23 ਸਾਲਾ ਗੁਰਤੇਜ ਸਿੰਘ ਦੀ ਕਹਾਣੀ, ਜਿਹੜਾ ਚੀਨ ਨਾਲ ਹੋਈਆਂ ਹਿੰਸਕ ਝੜਪਾਂ ‘ਚ ਸ਼ਹੀਦ ਹੋਇਆ!

Htv Punjabi

Leave a Comment