Htv Punjabi
Punjab Video

ਪੈਸਿਆਂ ਲਈ ਕਾਲਜ ਦੀਆਂ ਕੁੜੀਆਂ ਪਈਆਂ ਕਿਹੜੇ ਰਾਹ ?

ਬੀਤੇ ਸਮੇ ਦੌਰਾਨ ਕਾਂਗਰਸ ਦੇ ਸਾਬਕਾ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋ ਵਲੋਂ ਵਿਦਿਆਰਥੀਆਂ ਵਜ਼ੀਫੇ ਖਾਣ ਦਾ ਮਾਮਲਾ ਸਾਹਮਣੇ ਆਇਆ ਸੀ,,,,,,,ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੱਤਾ ਚ ਪੈਰ ਧੱਰਦਿਆਂ ਹੀ ਸਾਧੂ ਦੇ ਸਿੰਘ ਦੇ ਖਿਲਾਫ ਕਾਰਵਾਈ ਵਾਲੀ ਫਾਈਲ ਖੋਲ੍ਹ ਦਿੱਤੀ ਸੀ,,,,,ਜਿਸ ਉਪਰੰਤ ਵਿਜੀਲੈਂਸ ਵਲੋਂ ਸਾਧੂ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ,,,,,ਕੀ ਹੁਣ ਆਮ ਆਦਮੀ ਦੀ ਸਰਕਾਰ ਦੇ ਰਾਜ ਚ ਵੀ ਅਜਿਹਾ ਹੀ ਕੁੱਝ ਦੇਖਣ ਨੂੰ ਮਿਲ ਰਿਹਾ ਐ,,,,

ਤਸਵੀਰਾਂ ਸੰਗਰੂਰ ਦੀਆਂ ਨੇ ਜਿੱਥੇ ਕੱੜਕਦੀ ਧੁੱਪ ਵਿੱਚ ਸਰਕਾਰੀ ਰਣਬੀਰ ਕਾਲਜ ਦੇ ਵਿਦਿਆਰਥੀਆਂ ਨੂੰ ਆਪਣੇ ਵਜ਼ੀਫੇ ਲਈ ਸੜਕਾਂ ਤੇ ਉਤਰਨਾਂ ਪਿਆ,,,,,ਜਿੱਥੇ ਵਜ਼ੀਫੇ ਨੂੰ ਲੈੇਕੇ ਵਿਦਿਆਰਥੀਆਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਜੋਰ ਦਾਰ ਰੋਸ਼ ਪ੍ਰਰਦਰਸ਼ਨ ਕੀਤਾ ਜਾ ਰਿਹਾ ਐ,,,,,ਇਸ ਮੌਕੇ ਵਿਦਿਆਰਥੀਆਂ ਦਾ ਕਹਿਣਾ ਪੰਜਾਬ ਸਰਕਾਰ ਵਲੋਂ ਉਨਾਂ ਦੇ ਵਜ਼ੀਫੇ ਨਹੀਂ ਦਿੱਤੇ ਗਏ, ਜਿਸ ਕਾਰਨ ਵਿਦਿਆਰਥੀਆਂ ਨੂੰ ਭਾਰੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਐ ,,,,,,,,,,,

ਜ਼ਿਲ੍ਹਾ ਭਲਾਈ ਅਫਸਰ ਦਾ ਕਹਿੰਣਾ ਐ ਕਿ ਵਿਦਿਆਰਥੀਆਂ ਦਾ ਜਲਦ ਹੀ ਵਜ਼ੀਫਾ ਜਾਰੀ ਕੀਤਾ ਜਾਵੇਗਾ,,,,,,ਅਜਿਹੇ ਚ ਦੇਖਣਾ ਹੋਵੇਗਾ ਸਰਕਾਰ ਕਦੋਂ ਤਕ ਵਿਦਿਆਰਥੀਆਂ ਦੀ ਮੁਸ਼ਿਕਲਾਂ ਹੱਲ ਕਰਦੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਆਸ਼ਕ ਨੇ ਮਾਸ਼ੂਕ ‘ਤੇ ਭਰੇ ਬਾਜ਼ਾਰ ਚਾਕੂ ਨਾਲ ਕਰਤਾ ਹਮਲਾ

htvteam

ਘਟਨਾ ਤੁਹਾਨੂੰ ਸੋਚਾਂ ਪਾ ਦੇਵਗੀ, ਕਿੱਧਰ ਜਾ ਰਿਹਾ ਪੰਜਾਬ ?

htvteam

ਆਹ ਦੇਖੋ ਹਸਪਤਾਲ ‘ਚ ਡਾਕਟਰ ਨੇ ਜਨਾਨੀ ਦਾ ਕਰਤਾ….

htvteam

Leave a Comment