Htv Punjabi
Punjab Video

ਮਿੰਟਾਂ ਸੈਕਿੰਟਾਂ ‘ਚ ਵਖਤ ਨੇ ਬਾਦਸ਼ਾਹ ਕੀਤਾ ਕੰਗਾਲ

ਇਹ ਐ ਉਹ ਬਾਦਸ਼ਾਹ ਜੋ ਇਸ ਵੇਲੇ ਹਾਲਾਤਾਂ ਨੇ ਮਿੰਟਾਂ ਸੈਕਿੰਟਾਂ ‘ਚ ਕੰਗਾਲ ਕਰ ਦਿੱਤਾ। ਤਸਵੀਰਾਂ ਸੰਗਰੂਰ ਦੀ ਬਲਾਕ ਭਵਾਨੀਗੜ੍ਹ ਦੀਆਂ ਨੇ…ਜਿੱਥੇ ਦੇਖਦੇ ਦੇਖਦੇ ਇਸ ਬਾਦਸ਼ਾਹ ਦਾ ਸਾਰਾ ਕਾਰੋਬਾਰ ਅੱਗ ਦੀ ਭੇਂਟ ਚੜ੍ਹ ਗਿਆ। ਧੂਹ ਧੂਹ ਕਰਕੇ ਸੜਕੇ ਸੁਆਹ ਹੋਈ ਦੁਕਾਨ ਦੇਖਣ ਤੋਂ ਇਲਾਵਾ ਹੁਣ ਬਾਦਸ਼ਾਹ ਕੋਲ ਕੋਈ ਚਾਰਾ ਨਹੀਂ। ਅਸਲ ‘ਚ ਬਾਦਸ਼ਾਹ ਤੇ ਲੋਕਾਂ ਮੁਤਾਬਿਕ ਜੇਕਰ ਭਵਾਨੀਗੜ੍ਹ ‘ਚ ਫਾਇਰ ਬ੍ਰਿਗੇਡ ਦੀ ਸਹੂਲਤ ਹੋਵੇ ਤਾਂ ਪਿੱਛਲੇ ਸਮੇਂ ਤੇ ਇਸ ਵੇਲੇ ਜੋ ਨੁਕਸਾਨ ਬਾਦਸ਼ਾਹ ਦਾ ਹੋਇਆ ਉਹ ਬਚ ਸਕਦਾ ਸੀ। ਸੁਣੋ ਬਾਦਸ਼ਾਹ ਦੇ ਮੂੰਹੋਂ ਕਿਵੇਂ ਲੋਨ ਉੱਤੇ ਲੈਕੇ ਉਸਨੇ ਖਿਡੌਣੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਜੋ ਅੱਗ ਦੀ ਲਪੇਟ ‘ਚ ਆ ਗਿਆ।

ਸੋ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕੀ ਕੌਣ ਇਸ ਬਾਦਸ਼ਾਹ ਦੀ ਬਾਂਹ ਫੜਦੈ ਤੇ ਉਸਦੇ ਨੁਕਸਾਨ ਦੀ ਭਰਪਾਈ ਸਰਕਾਰ ਤੋਂ ਕਰਵਾਏਗਾ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਭੈਣ ਦੇ ਪਿਆਰ ਦੀ ਖਾਤਿਰ ਮੁੰਡੇ ਨੇ ਮਾਰ’ਤਾ ਗਭਰੂ ਦਿਓਰ

htvteam

ਵੱਡਾ ਐਕਸ਼ਨ 1580 ਨਸ਼ਾ ਤਸਕਰ ਗ੍ਰਿਫਤਾਰ

htvteam

ਉਧਰ ਫ਼ੜ ਲਿਆ ਅੰਮ੍ਰਿਤਪਾਲ ਸਿੰਘ, ਪੰਜਾਬ ਚ ਚੱਪੇ – ਚੱਪੇ ‘ਤੇ ਲਾਈ ਪੁਲਿਸ

htvteam

Leave a Comment