Htv Punjabi
Punjab Religion Video

ਕੀ ਇਸ ਗੁਰੂ ਘਰ ‘ਚ ਪ੍ਰਧਾਨ ਪਵਾ ਰਿਹਾ ਪੁਆੜੇ ?

ਬੀਤੇ ਦਿਨ ਹਲਕਾ ਨਕੋਦਰ ਦੇ ਨੇੜਲੇ ਪਿੰਡ ਮੋ ਸਾਹਿਬ ਦੇ ਗੁਰੂਦੁਆਰਾ ਮਾਤਾ ਸ਼੍ਰੀ ਗੰਗਾ ਦੇ ਵਿੱਚ ਗੋਲਕ ਤੋੜ ਕੇ ਚੋਂ ਪੈਸੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ,,,,,ਪੁਲਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਜਦੋਂ ਸਵੇਰੇ ਦੇਖਿਆ ਤਾਂ ਗੁਰੂਦੁਆਰਾ ਸਾਹਿਬ ਵਿੱਚ ਪੈਸਿਆਂ ਵਾਲੀ ਗੋਲਕ ਦੇ ਤਾਲੇ ਭੰਨੇ ਹੋਏ ਸਨ,,,,ਚੋਰ ਪੈਸੇ ਲੇਕੇ ਫਰਾਰ ਹੋ ਚੁੱਕੇ ਸੀ,,,,,,ਪਿੰਡ ਵਾਸੀਆਂ ਇਸ ਚੋਰੀ ਨੂੰ ਲੈਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉੱਤੇ ਸਵਾਲ ਵੀ ਚੱਕਦੇ ਨਜ਼ਰ ਆ ਰਹੇ ਹਨ,,,,,

ਉਧਰ ਪੁਲਿਸ ਅਧਿਰਕਾੀ ਦਾ ਕਹਿਣਾ ਐ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ,,,,,,ਕੌਣ ਹੈ ਚੋਰ ਇਹ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਕਦੋਂ ਤੱਕ ਚੋਰਾਂ ਨੂੰ ਕਾਬੂ ਕਰਦੀ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

Jalandhar ‘ਚੋਂ ਲੜਕੀਆਂ ਅਚਾਨਕ ਹੋਈਆਂ ਲਾਪਤਾ !

htvteam

ਲੱਭ ਗਿਆ ਅੰਮ੍ਰਿਤਪਾਲ ਦਾ ਕਾਫ਼ਲਾ, ਨਵੀਂ ਸੀਸੀਟੀਵੀ ਆਈ ਸਾਹਮਣੇ

htvteam

ਹੁਣ ਫੌਜੀਆਂ ਨਾਲ ਵੀ ਹੋਣ ਲੱਗ ਪਿਆ ਆਹ ਕੰਮ; ਦੇਖੋ ਸੂਬੇ ਦੇ ਹਾਲਾਤ

htvteam

Leave a Comment