Htv Punjabi
Punjab Video

ਹੁਣ ਤਾਂ ਘਰ ਦੇ ਬਾਹਰ ਬੈਠੇ ਲੋਕ ਵੀ ਸੁਰੱਖਿਅਤ ਨਹੀਂ

ਨਸ਼ੇੜੀ ਨੌਜਵਾਨਾਂ ਨੇ ਅਜਿਹਾ ਚਾਨ੍ਹ ਚੜ੍ਹਿਆ ਹੈ ਕੀ ਘਰਾਂ ਚ ਸੱਥਰ ਵਿੱਚ ਗਏ ਨੇ ! ਖੁਦ ਤਾ ਇਹ ਨੌਜਵਾਨ ਨਸ਼ਾ ਕਰ-ਕਰ ਆਪਣੇ ਆਪ ਨੂੰ ਬਰਬਾਦ ਕਰ ਰਹੇ ਨੇ ਤੇ ਨਸ਼ੇ ਕਰਨ ਤੋਂ ਬਾਅਦ ਹੁਣ ਦੂਜਿਆਂ ਦਾ ਵੀ ਨੁਕਸਾਨ ਕਰਨ ਲੱਗ ਪਏ ਨੇ ! ਹੁਣ ਤਾ ਘਰ ਬਾਹਰ ਗਲੀਆਂ ਮੁਹੱਲਿਆਂ ਚ ਬੈਠੇ ਲੋਕ ਵੀ ਸੁਰੱਖਿਅਤ ਨਹੀਂ ! ਆਹ ਦੇਖੋ ਜ਼ਰਾ ਖੰਨਾ ਚ ਕੀ ਕਾਂਡ ਕਰ ਦਿੱਤਾ ਨਸ਼ੇੜੀਆਂ ਨੇ !

ਦੂਜੇ ਪਾਸੇ ਪੁਲਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਪੀੜਤ ਪਰਿਵਾਰਾਂ ਦਾ ਕਹਿਣਾਂ ਹੈ ਕਿ ਪੁਲਿਸ ਸਹੀ ਤਰ੍ਹਾਂ ਨਾਲ ਜਾਂਚ ਨਹੀਂ ਕਰ ਰਹੀ ਹੈ ! ਸੋ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਨੂੰ ਲੈਕੇ ਨਵਾਂ update ਕਿ ਸਾਹਮਣੇ ਆਉਂਦਾ ਹੈ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਬੇਹੋਸ਼ ਕਰਕੇ ਮੁੰਡੇ ਨਾਲ ਮੁੰਡਿਆਂ ਨੇ ਚਾੜ੍ਹਿਆ ਚੰਨ

htvteam

ਐਵੇਂ ਪਾਓ ਦੁੱਧ ‘ਚ ਚੁਕੰਦਰ ਜੇ ਬਣਨੇ ਤੁਸੀਂ ਤਾਕਤ ਦਾ ਸਿਕੰਦਰ

htvteam

ਪੰਜਾਬ ‘ਚ ਮੁੜ ਤੋਂ ਲੱਗਿਆ ਕਰਫਿਊ, ਜ਼ੁਰਮਾਨੇ ਹੋਏ ਦੁੱਗਣੇ….

htvteam

Leave a Comment