Htv Punjabi
Punjab Video

ਮਾਂ ਨੂੰ ਘੋੜਿਆਂ ਨਾਲ ਸੁਵਾਉਂਦੇ ਵੱਡੇ ਅਮੀਰ

ਦੁੱਧ ਨਾਲ ਪੁੱਤ ਪਾਲਕੇ ਪਿੱਛੇ ਪਾਣੀ ਨੂੰ ਤਰਸਦੀਆਂ ਮਾਂਵਾ,,,,,ਇਹ ਇਬਾਰਤ ਤੁਸੀ ਟਰੱਕਾਂ ਜਾ ਬੱਸਾਂ ਉਤੇ ਲਿਖੀ ਪੜੀ ਹੋਵੇਗੀ ਪਰ ਇਹ ਇਬਾਰਤ ਇਸ ਬਜੂਰਗ ਮਾਂ ਦੀ ਜਿੰਦਗੀ ਬਣੀ ਐ ਮਾਂ ਦੀ ਦਰਦ ਭਰੀ ਕਹਾਣੀ ਸੁਣ ਤੁਹਾਡੀਆਂ ਅੱਖਾਂ ਹਝੂੰਆਂ ਰੋਕ ਨਾ ਸਕਣਗੀਆਂ ਅਤੇ ਮਨ ਪਸੀਜ ਜਾਵੇਗਾ,,,,,ਅੰਮ੍ਰਿਤਸਰ ਦੇ ਡੈਮਗੰਜ ਇਲਾਕੇ ਚ ਆਪਣੇ ਘਰ ਵਿੱਚ ਰਹਿੰਦੀ ਐ ਪਰ ਇਹ ਕਹਿਣ ਨੂੰ ਘਰ ਹੈ ਲੇਕਿਨ ਇਹ ਨਰਕ ਤੋਂ ਵੀ ਭੈੜਾ ਹੈ ਬਜੂਰਗ ਮਾਤਾ ਦੇ ਤਿੰਨ ਪੁੱਤ ਹੋਣ ਦੇ ਬਾਵਜੂਦ ਵੀ ਇਸ ਮਾਤਾ ਨੂੰ ਘੋੜੇ ਦੇ ਗੰਦਗੀ ਵਾਲੇ ਤਬੇਲੇ ਚ ਰਹਿ ਕੇ ਜਿੰਦਗੀ ਕੱਟ ਰਹੀ ਐ,,,,ਬੀਤੇ ਦਿਨ ਜਖਮੀ ਘੋੜੇ ਅਤੇ ਮਾਤਾ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਪਸ਼ੂ ਪ੍ਰੇਮੀ ਸੰਸਥਾ ਦੇ ਆਗੂ ਮਾਤਾ ਦੇ ਘਰ ਪੁੱਜੇ ਨੇ ,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਜਖਮੀ ਹੋਏ ਘੋੜੇ ਦੇ ਇਲਾਜ਼ ਲਈ ਅੱਲਾ ਅਫਸਰਾਂ ਦੇ ਧਿਆਨ ਗੱਲ ਲਿਆਂਦੀ ਗਈ,,,,ਉਥੇ ਹੀ ਮਾਤਾ ਬਾਰੇ ਉਨਾਂ ਕੁਝ ਕਹਿਣ ਤੋਂ ਗੁਰੇਜ ਕੀਤਾ ਕਿਉਕਿ ਉਹ ਘਰਦਾ ਮਾਮਲਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਕਲਯੁੱਗੀ ਜਵਾਈ ਸਹੁਰੇ ਸਾਹਮਣੇ ਸੱਸ ਨਾਲ ਟੱਪਿਆ ਹੱਦਾਂ; ਸਹੁਰੇ ਨੂੰ ਵੀ ਦਿਖਾ ਗਿਆ ਆਪਣਾ ਗੰਦਾ ਰੂਪ

htvteam

ਜੇਕਰ ਸ਼ੂਗਰ ਨਾਲ ਹੋ ਗਿਆ ਹਾਲੋਂ-ਬੇਹਾਲ ਤਾਂ ਐਵੇਂ ਛੋਲਿਆਂ ਨਾਲ ਖਾਓ ਆਹ ਦਾਲ

htvteam

ਆਸ਼ਿਕ ਦੇ ਚੱਲਦੇ ਵਿਆਹ ‘ਚ ਪਹੁੰਚੀ ਮਾਸ਼ੂਕ ਫਿਰ ਬਣਿਆ ਸੀਨ

htvteam

Leave a Comment