Htv Punjabi
Punjab Video

ਕੁੜੀਆਂ ਦੇ ਮਸਲੇ ‘ਚ ਧਿਆਨ ਨਾਲ ਆਇਆ ਕਰੋ

ਵੀਡੀਓ ਚ ਦਿਖਾਈ ਦਿੰਦੇ ਨੌਜਵਾਨ ਸੰਨੀ ਦੀ ਤਸਵੀਰ ਐ ਜੋ ਜਿਲਾ ਗੁਰਦਾਸਪੁਰ ਦੇ ਪਿੰਡ ਧਾਰੋਂ ਦਾ ਰਹਿਣ ਵਾਲਾ ਸੀ,,,,,ਕੋਟਲੀ ਸੂਰਤ ਮੱਲੀ ਦੀ ਰਹਿਣ ਵਾਲੀ ਇਕ ਔਰਤ ਨੇ ਸੰਨੀ ਤੇ ਗੰਭੀਰ ਇਲਜ਼ਾਮ ਲਗਾਏ ਨੇ ਜਿਸ ਵਿੱਚ ਜਨਾਨੀ ਨੇ ਕਿਹਾ ਕਿ ਸੰਨੀ ਨੇ ਉਸ ਨੂੰ ਗਲਤ ਸੰਦੇਸ਼ ਅਤੇ ਅਸ਼ਲੀਲ ਵੀਡੀਓ ਭੇਜੀ ਐ,,,,,ਜਿਸ ਮਾਮਲੇ ਦੇ ਸਬੰਧ ਚ ਸੰਨੀ ਆਪਣੇ ਪਰਿਵਾਰ ਨਾਲ ਉਕਤ ਜਨਾਨੀ ਨਾਲ ਰਾਜ਼ੀਨਾਮੇ ਲਈ ਥਾਣਾ ਕੋਟਲੀ ਸੂਰਤ ਮੱਲੀ ਵਿਖੇ ਪਹੁੰਚਿਆਂ ਸੀ ਪਰਿਵਾਰ ਮੁਤਾਬਿਕ ਦੱਸਿਆ ਜਾ ਰਿਹਾ ਕਿ ਥਾਣੇ ਚ ਪੁਲਿਸ ਮੁਲਾਜ਼ਮ ਵਲੋਂ ਸੰਨੀ ਨੂੰ ਗਾਲੀ ਗਲੋਚ ਕੀਤੀ ਗਈ,,,,ਪ੍ਰੇਸ਼ਾਨ ਹੋਏ ਸਨੀ ਨੇ ਆਪਣਾ ਸਿਰ ਦਰਵਾਜ਼ੇ ਨਾਲ ਖੁਦ ਨੂੰ ਜ਼ਖ਼ਮੀ ਕਰ ਲਿਆ ਜਿਸ ਦੌਰਾਨ ਸੰਨੀ ਦੀ ਥਾਣੇ ਚ ਹੀ ਦਮ ਤੋੜ ਦਿਤਾ ਇਹ ਇਲਜ਼ਾਮ ਸਨੀ ਦੀ ਮਾਂ ਦੇ ਵਲੋਂ ਲਗਾਏ ਗਏ ਨੇ,,,,,,,,

ਉਧਰ ਜਦੋਂ ਇਸ ਪੂਰੇ ਮਾਮਲੇ ਬਾਬਤ ਡੀ ਐਸ ਪੀ ਰਾਜਿੰਦਰ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਕਿਹਾ ਕਿ ਸੰਨੀ ਦੀ ਮੌਤ ਹਸਪਤਾਲ ਲਿਜਾਂਦੇ ਹੋਏ ਹੋਈ ਐ,,,,,,,ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨਾਂ ਤਹਿਤ 174 ਦੀ ਕਾਰਵਾਈ ਕੀਤੀ ਗਈ ਹੈ ਤੇ ਲਾਸ਼ ਨੂੰ ਕਬਜ਼ੇ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ ਜੋ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੇਖੋ ਕਿਸ ਦਾ ਪੱਖ ਪੂਰਿਆ, ਸਰਬੱਤ ਖਾਲਸਾ ਦੇ ਸੱਦੇ ਤੇ

htvteam

ਡਾ. ਭੁੱਲਰ ਨੇ ਜਲੰਧਰ ‘ਚ ਖੋਲ੍ਹਿਆ ਨਵਾਂ ਸੈਂਟਰ ਲੋਕਾਂ ਨੂੰ ਦੱਸੀ ਨਵੀਂ ਰਿਸਰਚ

htvteam

ਗਲੀ ‘ਚ ਜਨਾਨੀਆਂ ਨੇ ਕੀਤਾ ਅਜਿਹਾ ਕੰਮ, ਛੱਤ ਤੇ ਚੜ੍ਹੇ ਮੁੰਡੇ !

htvteam

Leave a Comment