Htv Punjabi
Punjab Video

ਸਵੇਰੇ -ਸਵੇਰੇ ਹੀ ਜਨਾਨੀ ਦੇ ਘਰੇ ਜਾਕੇ ਲੈਂਦੇ ਸੀ ਸਵਾਦ

ਤੁਸੀ ਸਵੇਰੇ ਉੱਠਕੇ ਕਿਸੇ ਮੰਦਰ ਜਾਂ ਮਸਜ਼ਿਦ ਜਾ ਗੁਰੂ ਘਰ ਜਾਕੇ ਪਰਮਾਤਮਾਂ ਦਾ ਨਾਮ ਲੈਕੇ ਆਪਣੇ ਦਿਨ ਸ਼ੁਰਆਤ ਕਰਕਦੇ ਹੋਵੋਗੇ,,,,,,ਪਰ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਕਿ ਇਹ ਨੌਜਵਾਨ ਸਵੇਰੇ ਸਵੇਰੇ ਸੀ ਨਸ਼ਾ ਸੌਦਾਗਰਾਂ ਦੇ ਘਰ ਨੂੰ ਚਾਲੇ ਪਾਉਂਦੇ ਨੇ,,,,ਤਸਵੀਰਾਂ ਕੋਟ ਖਾਲਸਾ ਇਲਾਕੇ ਦੀਆਂ ਨੇ ਜਿੱਥੇ ਇਹ ਨੌਜਵਾਨ ਸਵੇਰੇ 5 ਬਜੇ ਨਸ਼ੇ ਦੀ ਪੂਰਤੀ ਲਈ ਨਸ਼ੇ ਦੇ ਸੌਦਾਗਰ ਤੋਂ ਨਸ਼ਾ ਲੈਕੇ ਵਾਪਸ ਪਰਤ ਰਹੇ ਸੀ ਪਰ ਇਲਾਕੇ ਦੇ ਲੋਕਾਂ ਨੇ ਇਨਾਂ ਨੂੰ ਕਾਬੂ ਕਰ ਲਿਆ , ਜਿ੍ਸਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਐ,,,,,,,,,

ਉਧਰ ਨਸ਼ੇ ਤੋਂ ਤੰਗ ਪ੍ਰੇਸ਼ਾਨ ਹੋਏ ਸਥਾਨਕ ਲੋਕਾਂ ਨੇ ਨਸ਼ੇ ਦੇ ਸੌਦਾਗਰਾਂ ਅਤੇ ਪੁਲਿਸ ਦੇ ਖਿਲਾਫ ਨਾਅਰੇ ਬਾਜੀ ਕਰ ਦਿੱਤੀ,,,,,ਪੁਲਿਸ ਤੇ ਢਿੱਲੀ ਕਾਗਗੁਜਾਰੀ ਤੇ ਲੋਕ ਸਵਾਲ ਖੜੇ ਕਰ ਰਹੇ ਨੇ,,,,,,,,ਉਧਰ ਇਸ ਪੂਰੇ ਮਾਮਲੇ ਬਾਬਤ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਜੋ ਕਿਹਾ ਉਹ ਤੁਸੀ ਉਨਾ ਦੇ ਜੂਬਾਨੀ ਸੁਣ ਲੋ,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਸ਼ੇ ਲੈਣ ਆਏ ਨੌਜਵਾਨ ਨੂੰ ਕਾਬੂ ਕਰ ਲਿਆ ਐ ਅਤੇ ਮਹਿੰਦਰ ਕੌਰ ਨੂੰ ਵੀ ਕਾਬੂ ਕਰਕੇ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ,,,,,,ਸੂਬੇ ਦੇ ਵਿੱਚ ਨਸ਼ਾ ਚੂਰਨ ਵਾਂਗੂੰ ਧੜੱਲੇ ਨਾਲ ਵਿਕ ਰਿਹਾ ਐ ਪਰ ਪੁਲਿਸ ਪ੍ਰਸਾਸ਼ਨ ਕੂੰਭਕਰਨੀ ਨੀਂਦ ਸੂੱਤਾ ਪਿਆ,,,,,ਆਖਿਰ ਉਹ ਦਿਨ ਕਦੋਂ ਆਵੇਗਾ ਜਦੋਂ ਇਸ ਨਸ਼ੇ ਦੇ ਦੈਂਤ ਨੂੰ ਠੱਲ ਪਵੇਗੀ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਆਪਣੇ ਜਵਾਕਾਂ ਦਾ ਰੱਖੋ ਧਿਆਨ ਗਲੀ ਚ ਦੇਖੋ ਕੀ ਹੋ ਗਿਆ

htvteam

ਪਿਟਬੁੱਲ ਕੁੱਤੇ ਨੇ ਟਿਊਸ਼ਨ ਤੋਂ ਵਾਪਸ ਆ ਰਹੇ ਬੱਚੇ ਦੀ ਲੱਤ ਪਾੜੀ, 10 ਮਿੰਟ ਬਾਅਦ ਬੱਚੇ ਨੇ ਜ਼ਬੜਾ ਫੜ ਕੇ ਖੁਦ ਨੂੰ ਬਚਾਇਆ

Htv Punjabi

ਟਾਈਮ ਰਹਿੰਦੇ-ਰਹਿੰਦੇ ਕਰ ਲਓ ਆਹ ਕੰਮ ਨਹੀਂ ਤਾਂ ਫੇਰ ਪਛਤਾਉਂਗੇ

htvteam

Leave a Comment