ਹੁਣ ਤੱਕ ਤੁਸੀਂ ਨੇ ਬੰਦੇ ਤਾਂ ਸ਼ਰਾਬ ਦੇ ਠੇਕੇ ਤੇ ਜਾਂਦੇ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਠੇਕੇ ਪੁੱਜੀਆਂ ਹੋਈਆਂ ਜ਼ਨਾਨੀਆਂ ਦਿਖਾਉਣ ਜਾ ਰਹੇ ਹਾਂ,,,,,,ਤਸਵੀਰਾਂ ਲੁਧਿਆਣਾ ਦੇ ਪੱਖੋਂਵਾਲ ਰੋਡ ਦੀਆਂ ਨੇ ਜਿੱਥੇ ਇਕ ਨਵਾਂ ਸ਼ਰਾਬ ਦਾ ਠੇਕਾ ਖੁਲ੍ਹਿਆ ਹੈ ਜਿਸ ਦੇ ਵਿਰੁੱਧ ਚ ਬੰਦਿਆਂ ਦੇ ਨਾਲ ਜ਼ਨਾਨੀਆਂ ਨੇ ਵੀ ਸ਼ਮੂਲੀਅਤ ਕੀਤੀ ਹੈ,,,,,,,,ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਸ਼ਰਾਬ ਦਾ ਠੇਕਾ ਬੰਦ ਲੋਕਾਂ ਵਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਇਸਦੇ ਨਾਲ ਹੀ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਨੂੰ ਵੀ ਅਪੀਲ ਕੀਤੀ ਐ ਕਿ ਠੇਕਾ ਬੰਦ ਕੀਤਾ ਜਾਵੇ,,,,,,,,,,,
ਉਧਰ ਠੇਕੇਦਾਰ ਦੇ ਨੁਮਾਇੰਦਾ ਸੁਧੀਰ ਸਿੰਘ ਦਾ ਕਹਿਣਾ ਐ ਕਿ ਸਰਕਾਰ ਅਤੇ ਪ੍ਰਸਾਸ਼ਨ ਦੀ ਮੰਨਜ਼ੂਰੀ ਤੋਂ ਬਾਅਦ ਹੀ ਖੋਲਿਆ ਗਿਆ ਐ,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਸਰਕਾਰ ਅਤੇ ਪ੍ਰਸਾਸ਼ਨ ਸਥਾਨਕ ਲੋਕਾਂ ਦੀਆਂ ਸਮੱਸਿਆ ਕਦੋਂ ਤੱਕ ਹੱਲ ਕਰਦੇ ਨੇ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
