Htv Punjabi
Punjab Video

ਆਹ ਚੀਜ ਖਾਣ ਨਾਲ ਮੁੰਡੇ ਦੀ ਬਿਗੜੀ ਸਿਹਤ

ਇਨਸਾਨ ਦੇ ਖਾਣ ਲਈ ਕੁਦਰਤ ਨੇ ਕੋਈ ਕਮੀ ਨਹੀਂ ਛੱਡੀ ਵਧੇਰੇ ਫਲ ਫਰੂਟ ਅਤੇ ਰੋਟੀ ਹੋਰ ਵੀ ਬਹੁਤ ਸਾਰੇ ਪਦਾਰਥ ਨੇ,,,,,,ਜਿਨ੍ਹਾ ਨੂੰ ਖਾਕੇ ਅਸੀ ਆਪਣਾ ਪੇਟ ਪਾਲ ਸਕਦੇ ਹਾਂ ਅਤੇ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਹਾਂ,,,,,ਪਰ ਕਈ ਨੌਜਵਾਨ ਇਹ ਕੁਦਰਤੀ ਪਦਾਰਥ ਖਾਣ ਦੀ ਬਜਾਏ ਅਜਿਹੀਆਂ ਚੀਜਾਂ ਖਾ ਲੈਂਦੇ ਨੇ ਜੋ ਕਿ ਸਿਹਤ ਨੂੰ ਤਾਂ ਨੁਕਸਾਨ ਕਰਦੀਆਂ ਹੀ ਨੇ ਇਸਦੇ ਨਾਲ ਇਨਸਾਨ ਦੀ ਜਾਨ ਵੀ ਲੈਂਦੀਆਂ ਨੇ ਅਜਿਹਾ ਹੀ ਬੈਠ ਤੇ ਲੰਮੇ ਪਏ ਨੌਜਵਾਨ ਨੇ ਕੀਤਾ ਨਸ਼ੇ ਦੀ ਓਵਰਡੋਜ ਕਾਰਨ ਨੌਜਵਾਨ ਨੂੰ ਹਸਪਤਾਲ ਦਾਖਲ ਕੀਤਾ ਗਿਆ ਅੱਗੇ ਜੋ ਰੋਂਦੇ ਕੁਰਲਾਉਂਦੇ ਪਿਉ ਨੇ ਆਪਣੇ ਪੁੱਤ ਬਾਰੇ ਕਿਹਾ ਉਹ ਸੁਣ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ,,,,,,,

ਉਧਰ ਸਿਵਲ ਹਸਪਤਾਲ ਦੀ ਡਾਕਟਰ ਅਨੀਸ਼ਾ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕੀ ਨੌਜਵਾਨ ਦੀ ਹਾਲਤ ਵਿਗੜਨ ਕਾਰਨ ਮੌਤ ਹੋ ਗਈ ,,,,,,,,,,ਨਸ਼ੇ ਦਾ ਦੈਂਤ ਨੌਜਵਾਨਾਂ ਨੂੰ ਨਿਗਲਦਾ ਜਾ ਰਿਹਾ ਪਰ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਕੁੰਭ ਕਰਨੀ ਸੁੱਤਾ ਗਿਆ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਬੰਦ ਕਮਰੇ ‘ਚ ਕਿਰਾਏਦਾਰ ਮਾਲਕਣ ਨਾਲ ਹੀ ਕਰਦਾ ਰਿਹਾ ਗੰਦਾ ਕਾਰਾ

htvteam

ਵਾਇਰਲ ਵੀਡੀਓ ਦੇਖ, ਦੇਖੋ ਫੇਰ ਕੋਠੀ ਦੇ ਬਾਹਰ ਕੀ ਕਰ ਗਏ

htvteam

ਆਹ ਬੰਦਿਆਂ ਨੇ ਗੁਰੂਘਰ ਚ ਦੇਖੋ ਕੀ ਕੀਤਾ

htvteam

Leave a Comment