Htv Punjabi
Punjab Religion Video

ਸਿੱਖਾਂ ਲਈ ਆਈ ਵੱਡੀ ਖੁਸ਼ਖਬਰੀ ਦੇਖੋ ਸ਼੍ਰੋਮਣੀ ਕਮੇਟੀ ਨੇ ਲਿਆ ਵੱਡਾ ਫੈਸਲਾ

ਸ਼੍ਰੀ ਅਕਾਲ ਤਖਤ ਦਰਬਾਰ ਸਾਹਿਬ ਤੋਂ ਗੁਰਬਾਣੀ ਨੂੰ ਲੈਕੇ ਵਿਧਾਨ ਸਭਾ ਚ ਪੰਜਾਬ ਸਰਕਾਰ ਨੇ ਇਕ ਮਤਾ ਪਾਸ ਕੀਤਾ ਸੀ,,,,,ਜਿਸ ਨੂੰ ਲੈਕੇ ਸ਼੍ਰੋਮਣੀ ਕਮੇਟੀ ਵਲੋਂ ਅਤੇ ਸਿੱਖ ਆਗੂਆ ਅਤੇ ਦੇਸ਼ ਦੁਨੀਆਂ ਚ ਵੱਸਦੇ ਸਿੱਖ ਚਿੰਤਕਾਂ ਵਲੋਂ ਉਸ ਮਤੇ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਅੱਜ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਇਕ ਜੁੱਟ ਹੋਕੇ ਇਕ ਵੱਡਾ ਫੈਸਲਾ ਲਿਆ ਹੈ ਦੱਸ ਦੀਏ ਸ਼੍ਰੋਮਣੀ ਕਮੇਟੀ ਵੱਲੋਂ ਬੁਲਾਏ ਗਏ ਵਿਸ਼ੇਸ਼ ਇਜਲਾਸ ਦੇ ਵਿੱਚ ਵਿਧਾਨ ਸਭਾ ਵਲੋਂ ਪਾਸ ਕੀਤੇ ਗਏ ਮਤੇ ਨੂੰ ਰੱਦ ਕਰ ਦਿੱਤਾ ਗਿਆ ਹੈ ਮੀਡੀਆ ਨੂੰ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਹਰਜਿੰਦਰ ਸਿੰਘ ਧਾਮੀ ਹੋਰਾਂ ਅੱਗੇ ਜੋ ਕਿਹਾ ਉਹ ਸੁਣ ਲਵੋ,,,,,,ਇਸ ਮੌਕੇ ਸ਼੍ਰੌਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਮੰਸ਼ਾ ਸ਼੍ਰੋਮਣੀ ਕਮੇਟੀ ਨੂੰ ਹਥਿਆਉਣ ਦੀ ਹੈ ਜੋ ਕਿ ਕਦੇ ਪੂਰੀ ਨਹੀਂ ਹੋਣ ਦਿੱਤੀ ਜਾਵੇਗੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੰਦੇ ਧੱਕੇ ਨਾਲ ਅੰਦਰ ਵੜ ਜਨਾਨੀਆਂ ਨਾਲ ਟੱਪ ਗਏ ਹੱਦਾਂ

htvteam

ਨਸ਼ਾ ਕਰਕੇ ਬੰਦੇ ‘ਚ ਜਾਗਿਆ ਅੰਦਰਲਾ ਸ਼ੈ+ਤਾਨ

htvteam

ਫੌਜੀ ਤੇ ਫੌਜਣ ਦੀ ਨਹਿਰ ਚੋਂ ਕੱਢੀ ਕਾਰ , ਦੇਖੋ ਕਿਹੜੇ ਹਲਾਤਾਂ ‘ਚ ਮਿਲੇ

htvteam

Leave a Comment