Htv Punjabi
Punjab Video

ਆਹ ਨੌਜਵਾਨ ਨੇ ਕੇਂਦਰੀ ਜੇਲ੍ਹ ਨੂੰ ਲੈਕੇ ਕੀਤੇ ਵੱਡੇ ਖੁਲਾਸੇ

ਆਏ ਦਿਨ ਪੰਜਾਬ ਦੀ ਕੋਈ ਨਾ ਕੋਈ ਜੇਲ੍ਹ ਸੁਰਖੀਆਂ ਵਿੱਚ ਰਹਿੰਦੀ ਐ ਸੱਭ ਤੋਂ ਵੱਧ ਸੁਰੱਖਿਅਤ ਮੰਨੀ ਜਾਣ ਵਾਲੀ ਬਠਿੰਡਾ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਚ ਆਈ,,,ਦੱਸੀਏ ਕੀ ਜੇਲ੍ਹ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਹੋਣ ਦੇ ਬਾਵਜੂਦ ਵੀ ਜੇਲ੍ਹ ਅੰਦਰ ਮੋਬਾਇਲ ਬੈਟਰੀ ਇਤਰਾਜ਼ਯੋਗ ਵਸਤੂਆਂ ਜੇਲ੍ਹ ਪ੍ਰਸ਼ਾਸਨ ਵਲੋਂ ਫੜ੍ਹੇ ਜਾਣ ਦੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਜਿਸਦੇ ਚੱਲਦਿਆ ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਨਾਂ ਦੇ ਨੌਜਵਾਨ ਨੇ ਆਰ ਟੀ ਆਈ ਰਾਹੀ ਕੈਦੀਆਂ ਤੇ ਦਰਜ ਹੋਇਆ ਮਾਮਲਿਆਂ ਨੂੰ ਲੈਕੇ ਕਈ ਵੱਡੇ ਖੁਲਾਸੇ ਕੀਤੇ ਹਨ ਅਤੇ ਇਸਦੇ ਨਾਲ ਹੀ ਨੌਜਵਾਨ ਨੇ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਖੜ੍ਹੇ ਕੀਤੇ ਨੇ ਆਓ ਸੁਣਦੇ ਹਾਂ ਨੌਜਵਾਨ ਦਾ ਕਿ ਕਹਿਣਾ ਐ,,,,,,ਨੌਜਵਾਨ ਜੇਲ੍ਹ ਦੀ ਸੁਰੱਖਿਆ ਨੂੰ ਲੈਕੇ ਕਾਫੀ ਚਿੰਤਾ ਜਤਾਈ ਹੈ ਨੌਜਵਾਨ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਚ ਹੋਰ ਵੀ ਕਈ ਖੁਲਾਸੇ ਹੋਣਗੇ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

पंजाब के बाद अब राजस्थान के डेरी फार्मर की जेर बाओ की टेंशन होगी खत्म

htvteam

ਪਹਾੜ੍ਹਾਂ ਦਾ ਪਸੀਨਾ ਬੰਦੇ ਦੀ ਉਮਰ 25 ਸਾਲ ਵਧਾ ਦਿੰਦੈ, ਸਿੱਖੋ ਇਸਤੇਮਾਲ

htvteam

ਇੱਕ ਦਿਨ “ਅੰਬਾਨੀ” ਨੂੰ ਵੀ ਪਿੱਛੇ ਛੱਡੇਗਾ ਇਹ ਨੌਜਵਾਨ; ਸੜਕ ਕਿਨਾਰੇ ਬੈਠ ਦੁਨੀਆਂ ਜਿੱਤਣ ਚੱਲਾ ਇਹ ਐੱਮ.ਟੈੱਕ. ਮੁੰਡਾ

htvteam

Leave a Comment