Htv Punjabi
Punjab Video

ਗੰਨੇ ਦੇ ਖੇਤਾਂ ‘ਚੋਂ ਆ ਰਹੀਆਂ ਸੀ ਅਵਾਜ਼ਾਂ, ਜਦੋਂ ਜਾਕੇ ਦੇਖਿਆ ਤਾਂ ਲੋਕਾਂ ਦੀ ਨਿਕਲੀ ਚੀਕ

ਇਸ ਨਵ ਜੰਮੇ ਬੱਚੇ ਨੂੰ ਮਾਂ ਦਾ ਦੁੱਧ ਪਿਉਣ ਦੀ ਬਜਾਏ ਇਹ ਜਨਾਨੀਆਂ ਅਤੇ ਕੁੜੀਆਂ ਬੱਚੇ ਚਮਚਿਆਂ ਨਾਲ ਦੁੱਧ ਪਿਆ ਰਹੀਆਂ ਹਨ,,,,ਇਹ ਸੀਨ ਦੇਖ ਦਿਆਗ ਚ ਇਕੋ ਇਕ ਗੱਲ ਆਉਂਦੀ ਐ ਕਿ ਜਾ ਤਾਂ ਇਸ ਬੱਚੇ ਦੀ ਮਾਂ ਮਰ ਚੁੱਕੀ ਅਤੇ ਜਾ ਫਿਰ ਬਹੁਤ ਬਿਆਰ ਹੋ ਸਕਦੀ ਐ,,,,,,,,ਕਿਉਕਿ ਨਵ ਜੰਮੇ ਬੱਚੇ ਨੂੰ ਹਮੇਸ਼ਾ ਦਾ ਦੁੱਧ ਪਿਆਇਆ ਜਾਂਦਾ ਹੈ ਪਰ ਜਨਾਬ ਅਜਿਹਾ ਕੁਝ ਨਹੀਂ ਇਸ ਬੱਚੇ ਦੇ ਮਾਪੇ ਤਾਂ ਜਿਉਂਦੇ ਜੀ ਹੀ ਮਰਿਆ ਵਰਗੇ ਨੇ,,,,,,ਹੁਣ ਤੁਸੀ ਸੋਚੋ ਗੇ ਭਲਾ ਉਹ ਕਿਵੇਂ ਅਸਲ ਚ ਇਹ ਮਾਮਲਾ ਹਲਕਾ ਨਕੋਦਰ ਦੇ ਪਿੰਡ ਮਹੇੜੂ ਦਾ ਜਿੱਥੇ ਇਸ ਬੱਚੇ ਦੇ ਮਾਪੇ ਇਸ ਨੂੰ ਕਮਾਦ ਵਿੱਚ ਸੁੱਟ ਗਏ,,,,,,,ਜਾਨੀ ਕੇ ਗੰਨੇ ਦੇ ਖੇਤਾਂ ਚ ਜਿਸਦੀਆਂ ਚੀਕਾਂ ਸੁਣ ਪਿੰਡ ਦੇ ਲੋਕਾਂ ਦੇ ਹੋਸ਼ ਉਡ ਗਏ,,,,,,,,,ਇਸ ਘਟਨਾ ਨੇ ਇਕ ਫੇਰ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ , ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਜੋ ਦੱਸਿਆ ਉਹ ਸੁਣ ਤੁਹਾਡੇ ਪੈਰਾ ਹੈਠੋਂ ਜ਼ਮੀਨ ਖਿਸਕ ਸਕਦੀ ਐ,,,,,,,,,

ਜਾਣਕਾਰੀ ਲਈ ਦੱਸ ਦੀਏ ਕਿ ਇਹ ਬੱਚ ਕਿਸ ਦਾ ਹੈ ਇਸਦੀ ਤਾਂ ਹਜੇ ਤੱਕ ਪੁਸ਼ਟੀ ਨਹੀਂ ਹੋ ਪਾਈ ਪਰ ਪਿੰਡ ਵਾਸੀਆਂ ਪੁਲਿਸ ਦੀ ਮਦਦ ਨਾਲ ਬੱਚੇ ਨੂੰ ਨਕੋਦਰ ਦੇ ਸਿਵਲ ਹਸਪਤਾਲ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਨਵਜਾਤ ਸ਼ਿਸ਼ੂ ਕੇਅਰ ਸੈਂਟਰ ਜਲੰਧਰ ਵਿਖੇ ਰੈਫਰ ਕਰ ਦਿੱਤਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਪੰਜਾਬ ਪੁਲਿਸ ਦੇ ਨਵੇਂ ਬਣੇ ਸਬ ਇੰਨਸਪੈਕਟ ਨੇ ਦੱਸੀ ਆਪਣੇ ਸੰਘਰਸ਼ ਦੀ ਕਹਾਣੀ

htvteam

ਲਓ ਪੰਜਾਬ ‘ਚ ਹੋ ਜਾਣਾ ਸੀ ਵੱਡਾ ਕਾਂਡ ਪੁਲਿਸ ਨੇ ਪਹਿਲਾਂ ਹੀ ਚੱਕਲੇ ਤਿੰਨੇ ਬੰਦੇ!

htvteam

ਲਓ ਬਈ ਸਿੱਧੂ ਦੇ ਉਪ ਮੁੱਖ ਮੰਤਰੀ ਬਣਨ ‘ਤੇ ਕੈਪਟਨ ਨੇ ਕਰਤਾ ਵੱਡਾ ਖੁਲਾਸਾ, ਪਰ ਆਹ ਤਾਂ ਕਿਸੇ ਨੇ ਸੋਚਿਆ ਹੀ ਨਹੀਂ ਸੀ!

Htv Punjabi

Leave a Comment