Htv Punjabi
Punjab Video

ਦਿਨ ਦਿਹਾੜੇ ਲੁਧਿਆਣਾ ‘ਚ ਕੀ ਹੋਈ ਜਾ ਰਿਹਾ ?

ਇਹ ਤਸਵੀਰਾਂ ਲੁਧਿਆਣਾ ਦੇ ਮਾਡਲ ਟਾਊਨ ਚ ਸਥਿਤ ਸ਼ਾਸਤਰੀ ਨਗਰ ਮਾਰਕੀਟ ਦੀਆਂ ਨੇ ਜਿੱਥੇ ਦੋ ਦੁਕਾਨਦਾਰਾਂ ਦੀ ਆਪਸ ਵਿੱਚ ਝੜਪ ਹੋ ਜਾਂਦੀ ਐ,,,,,,ਮਾਮਲਾ ਇਨ੍ਹਾਂ ਵੱਧ ਗਿਆ ਕਿ ਦੋਵੇਂ ਧਿਰਾਂ ਦੇ ਲੋਕਾਂ ਨੇ ਇਕ ਦੂਜੇ ਤੇ ਡਾਂਗਾ ਬਰਸਾ ਦਿੱਤੀਆਂ ਗੁੱਸੇ ਚ ਅੰਨੇ ਹੋਏ ਲੋਕਾਂ ਨੇ ਬਜੁਰਗਾ ਦੀ ਵੀ ਲਿਹਾਜ਼ ਨਾ ਕੀਤੀ ਇਕ ਬਜ਼ੁਰਗ ਮਾਤਾ ਦੇ ਵੀ ਚਪੇੜ ਮਾਰ ਦਿੱਤੀ,,,,,,,,,ਗੰਡਾਂ ਗਰਦੀ ਦਾ ਨੰਗਾ ਨਾਚ ਲੁਧਿਆਣਾ ਚ ਦੇਖਣ ਨੂੰ ਮਿਲਿਆ ਐ,,,,,,,ਦੱਸ ਦੀਏ ਕਿ ਇਕ ਗਾਹਕ ਲੈੌਕੇ ਦੁਕਾਨਦਾਰਾਂ ਦੀ ਲੜਾਈ ਹੋਈ ਜਿਸ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਅਤੇ ਜਿਨ੍ਹਾਂ ਲੁਧਿਆਣਾ ਦੇ ਸਿਵਲ ਹਸਪਤਾਲ ਚ ਦਾਖਲ ਕੀਤਾ ਗਿਆ,,,,,,,,,,,

ਉਧਰ ਘਟਨਾ ਸਥਾਨ ਤੇ ਮੌਕੇ ਪਹੁੰਚ ਕੇ ਪੁਲਿਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ,,,,,,,ਸੋ ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਹ ਦੇਖ ਲੋ ਨੌਜਵਾਨ ਮੁੰਡੇ ਦੀਆਂ ਕਰਤੂਤਾਂ ਗਲੀ ਚ ਹੀ ਹੋਗਿਆ ਕੋਡਾ

htvteam

ਪੰਜਾਬ ਚ ਨਹੀਂ ਘੱਟ ਰਿਹਾ ਕ੍ਰਾ/ਈ। ਮ , ਚੋ। ਰ ਅਤੇ ਦੁਕਾਨ ਮਾਲਕ ਦੀ ਮੌ/ ਤ

htvteam

ਰੜੇ ਮੈਦਾਨ ਚ ਬਦਮਾਸ਼ਾਂ ਦਾ ਬੁਲਾਇਆ ਬੰਬੀਹਾ ?

htvteam

Leave a Comment