Htv Punjabi
Punjab Video

ਮੁੰਡੇ ਦਾ ਭਗਵੰਤ ਮਾਨ ਨਾਲ ਪੈ ਗਿਆ ਪੇਚਾ

ਇਸ ਵੇਲੇ ਦੀ ਵੱਡੀ ਖਬਰ ਜਲੰਧਰ ਸ਼ਹਿਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ ਨੇ,,,,ਇਸ ਮੌਕੇ ਉਨ੍ਹਾਂ ਦੇ ਨਾਲ ਰਾਜ ਸਭਾ ਮੈਂਬਰ ਸੰਤ ਸਿਚੇਵਾਲ ਅਤੇ ਆਪ ਸਰਕਾਰ ਦੇ ਹੋਰ ਨੁਮਾਇਦੇ ਵੀ ਨਜ਼ਰ ਆਏ ਨੇ,,,,,,,ਇਸ ਮੌਕੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਪੀੜਤ ਲੋਕਾਂ ਦੀ ਮੁਸ਼ਕਿਲਾਂ ਸੁਣੀਆਂ ਨੇ ਪਰ ਇਸਦੇ ਵਿਚਾਲੇ ਹੀ ਇਕ ਨੌਜਵਾਨ ਨੇ ਉੱਠਕੇ ਭਗਵੰਤ ਮਾਨ ਹੋਰਾਂ ਨੂੰ ਰਾਜਸਥਾਨ ਅਤੇ ਹਰਿਆਣਾ ਦੇ ਪਾਣੀ ਅਤੇ ਹੋਰ ਮੁੱਦਿਆ ਨੂੰ ਲੈਕੇ ਸਵਾਲਾਂ ਦੀ ਝੜੀ ਲਗਾ ਦਿੱਤੀ ਪਹਿਲਾਂ ਸੁਣੋ ਇਹ ਸਾਰੀ ਗੱਲਬਾਤ ਫਿਰ ਸੁਣਾਵਾਗੇ ਮਾਨ ਸਾਬ੍ਹ ਨੇ ਕਿ ਕਿਹਾ,,,,,,,,,,,,ਸੋ ਭਗਵੰਤ ਮਾਨ ਮੁੱਖ ਮੰਤਰੀ ਦਾ ਕਹਿਣਾ ਐ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਪ੍ਰਸ਼ਸਾਨ ਅਤੇ ਸਰਕਾਰ ਲੋਕਾਂ ਦੇ ਨਾਲ ਹੈ ——— ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਜਲੰਧਰ ਰੇਲਵੇ ਸਟੇਸ਼ਨ ‘ਤੇ ਪਹੁੰਚੀ ਬਰਨਿੰਗ ਟਰੇਨ, ਅੱਗ ਦੀਆਂ ਲਾਟਾਂ ਦੇਖ ਪੈ ਗਿਆ ਚੀਕ-ਚਿਘੜਾ, ਆਹ ਦੇਖੋ ਕੀ ਹੋਇਆ ਲੋਕਾਂ ਦਾ ਹਾਲ!

Htv Punjabi

ਭਾਰਤ ‘ਚ ਚੱਲੀ ਬਿਨ੍ਹਾਂ ਡਰਾਇਵਰ ਤੋਂ ਅਜਿਹੀ ਟ੍ਰੇਨ

htvteam

ਲੀਡਰਾਂ ਦੀਆਂ ਫੋਕੀਆਂ ਬਿਆਨਬਾਜ਼ੀਆਂ ‘ਚ ਮਾਹਾਰਾਣੀ ਪ੍ਰਨੀਤ ਕੌਰ ਨੇ ਵੀ ਮਾਰਿਆ ਛਿੱਕਾ

htvteam

Leave a Comment