Htv Punjabi
Punjab Video

ਭਾਰਤ ‘ਚ ਚੱਲੀ ਬਿਨ੍ਹਾਂ ਡਰਾਇਵਰ ਤੋਂ ਅਜਿਹੀ ਟ੍ਰੇਨ

ਜੇਕਰ ਅਸੀ ਤੁਹਾਨੂੰ ਕਹੀਏ ਕਿ ਇਹ ਟ੍ਰੇਨ ਬਿਨ੍ਹਾਂ ਡਰਾਇਵਰ ਤੋਂ ਚੱਲਦੀ ਐ ਤਾਂ ਤੁਸੀ ਸ਼ਾਇਦ ਸਾਡੀ ਗੱਲ ਦਾ ਯਕੀਨ ਨਹੀਂ ਕਰੋਂਗੇ ਪਰ ਜਨਾਬ ਇਹ ਗੱਲ ਬਿਲਕੁਲ ਸੱਚ ਹੈ ਤਸਵੀਰਾਂ ਵਿੱਚ ਨੇਰ੍ਹੀ ਠਾਲਦੀ ਭੱਜੀ ਆਉਂਦੀ ਰੇਲ ਵਾਕਿਆ ਹੀ ਬਿਨ੍ਹਾਂ ਡਰਾਇਵਰ ਤੋਂ ਜੋ ਕੀ ਬੁਲਟ ਟ੍ਰੇਨ ਤੋਂ ਕਿਤੇ ਜਿਆਦਾ ਰਫਤਾਰ ਵਿੱਚ ਭੱਜੀ ਆ ਰਹੀ ਐ,,,,,

ਦਰਸਲ ਇਹ ਟ੍ਰੇਨ ਜੰਮੂ ਦੇ ਕਠੂਆ ਤੋਂ ਚੱਲਕੇ ਪੰਜਾਬ ਦੇ ਦਸੂਹਾ ਪਹੁੰਚੀ ਐ ਜਿਸਨੂੰ ਦਸੂਹਾ ਉੱਚੀ ਬੱਸੀ ਰੇਲਵੇ ਸਟੇਸ਼ਨ ਤੇ ਰੋਕਿਆ ਗਿਆ ਹੈ ਇਸ ਵਿੱਚ ਰੇਲਵੇ ਪ੍ਰਸ਼ਾਸਨ ਦੀ ਬਹੁਤ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਐ ਜਦੋਂ ਇਸ ਘਟਨਾ ਬਾਬਤ ਰੇਲਵੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਚੁੱਪੀ ਧਾਰ ਲਈ ਤੇ ਮੀਡੀਆ ਤੇ ਕੈਮਰੇ ਤੋਂ ਪਾਸਾ ਵੱਟਾ ਲਿਆ ਆਓ ਹੁਣ ਸੁਣਾ ਦਿੰਦੇ ਹਾਂ ਕੀ ਅਧਿਕਾਰੀ ਕਿਵੇਂ ਜਾਂਚ ਦਾ ਵਿਸ਼ਾ ਕਹਿਕੇ ਕੈਮਰੇ ਮੂਹਰੋ ਰਫੂ ਚੱਕਰ ਹੋਏ,,,,,,,

ਇਸ ਮੌਕੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਕੀ ਜਾਂਚ ਕੀਤੀ ਜਾ ਰਹੀ ਐ ਸੋ ਅਜਿਹੇ ਦੇਖਣਾ ਹੋਵੇਗਾ ਕੀ ਜਾਚ ਕਰਕੇ ਵਿਭਾਗ ਵੱਲੋਂ ਲਾਪ੍ਰਵਾਹੀ ਕਰਨ ਵਾਲੇ ਮੁਲਾਜ਼ਮਾਂ ਜਾਂ ਡਰਾਇਵਰ ਦੇ ਖਿਲਾਫ ਕੀ ਐਕਸ਼ਨ ਲਿਆ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੱਲੇ ਓਏ ਵੱਡਿਆ ਪੱਤਰਕਾਰਾ ਸਿੱਧੇ ਪੈਸੇ ਨਾ ਬਣੇ ਤਾਂ ਆਹ ਕਿਹੜਾ ਢੰਗ ਹੋਇਆ ਪੈਸੇ ਕਮਾਉਣ ਦਾ ? 

Htv Punjabi

ਲਓ ਜੀ ! ਬੰਬੇ ਛੱਡ ਅੰਮ੍ਰਿਤਸਰ ਆ ਗਿਆ ਕਪਿਲ ਸ਼ਰਮਾ

htvteam

ਪੰਜਾਬ ‘ਚ ਚੱਲੇਗੀ ਗੱਡੀਆਂ ਉਡਾਊ ਨੇਰ੍ਹੀ, ਆਸਮਾਨ ‘ਤੋਂ ਝਰਨਿਆਂ ਵਾਂਗੂੰ ਡਿੱਗੇਗਾ ਮੀਂਹ

htvteam

Leave a Comment