Htv Punjabi
Punjab Video

ਬੱਚਿਆਂ ਦਾ ਆਪਣੇ ਦੁਸ਼ਮਣਾਂ ‘ਤੋਂ ਰੱਖੋ ਖਿਆਲ

ਵੀਡੀਓ ਚ ਦਿਖਾਈ ਦਿੰਦੇ 10 ਸਾਲਾਂ ਕਰਨਬੀਰ ਸਿੰਘ ਦੀ ਤਸਵੀਰ ਹੈ,,,,,,,,,,ਕਰਨਬੀਰ ਸਿੰਘ ਦੇ ਚਾਚੇ ਹੀਰਾ ਸਿੰਘ ਦੇ ਰਾਜਬੀਰ ਕੌਰ ਨਾ ਦੀ ਜਨਾਨੀ ਦੇ ਨਾਲ ਨਾਜ਼ਇਜ ਸਬੰਧ ਸੀ ਜੋ ਕਿ ਕਰਨਬੀਰ ਸਿੰਘ ਦੇ ਪਿਤਾ ਅੰਗਰੇਜ ਸਿੰਘ ਬਿਲਕੁਲ ਪਸੰਦ ਨਹੀਂ ਸੀ ਕਰਦੇ,,,,,,,,,ਅਤੇ ਉਹ ਆਪਣੇ ਛੋਟੇ ਭਰਾ ਹੀਰੇ ਨੂੰ ਜਨਾਨੀ ਨਾਲ ਆਸ਼ਕੀ ਕਰਨ ਤੋਂ ਰੋਕਦੇ ਸੀ
ਪਰ ਇਹ ਗੱਲ ਹੀਰਾ ਸਿੰਘ ਹਾਜ਼ਮ ਨਾ ਹੋਈ , ਉਸ ਜਨਾਨੀ ਦੇ ਪਿਆਰ ਦਾ ਹੀਰਾ ਸਿੰਘ ਤੇ ਐਸਾ ਪੂਤ ਸਵਾਰ ਹੋਇਆ ਕਿ ਉਸਨੇ ਖੂਨ ਰਿਸ਼ਤੇ ਵੀ ਤਾਰ ਤਾਰ ਕਰ ਦਿੱਤੇ,,,,,

ਵੱਡੇ ਭਰਾ ਅਤੇ ਭਰਾਜਈ ਨਾਲ ਕਿੜ ਕੱਢ ਲਈ ਆਪਣੀ ਮਾਸ਼ੂਕ ਨਾਲ ਮਿਲਕੇ ਹੀਰਾ ਸਿੰਘ ਨੇ ਸਕੇ ਭਤੀਜੇ ਨਾਲ ਅਜਿਹਾ ਕੁਝ ਕੀਤਾ ਜਿਸ ਨੂੰ ਤੁਹਾਡੂ ਰੂਹ ਕੰਬ ਜਾਵੇਗੀ,,,,,,,ਮਾਮਲਾ ਜਿਲ੍ਹਾ ਕਪੂਰਥਲਾ ਦੇ ਪਿੰਡ ਸਰੂਪਵਾਲ ਦਾ ਐ,,,,,,,,,,,,ਉਧਰ ਪੁਲਿਸ ਨੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,,ਸੋ ਦੋਸਤੋ ਆਪਣੇ ਬੱਚਿਆਂ ਅਤੇ ਪਰਿਵਾਰ ਮੈਂਬਰਾਂ ਦਾ ਖਾਸ ਕਰਕੇ ਧਿਆਨ ਰੱਖੋ,,,ਕੁਝ ਪਤਾ ਨਹੀਂ ਕਦੋਂ ਕੋਈ ਦੁਸ਼ਮਣ ਬਣ ਜਾਵੇ ਅੱਖੇ ਮੀਚਕੇ ਕਦੇ ਕਿਸੇ ਤੇ ਵਿਸ਼ਵਾਸ਼ ਨਾ ਕਰੋ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਿਮ ‘ਚ ਕੁੱਟੀ ਕੁੜੀ ਨੇ ਕੀਤੇ ਵੱਡੇ ਖੁਲਾਸੇ, ਮਾਮਲੇ ‘ਚ ਨਵਾਂ ਮੋੜ

htvteam

ਕਲਰਕ ਨੇ ਮੈਨੇਜਰ ਨਾਲ ਕਰਵਾ ਲਿਆ ਵਿਆਹ; ਕਰਦੈ ਪੁੱਠੀਆਂ ਡਿਮਾਡਾਂ

htvteam

ਐਵੇਂ ਇਸਤੇਮਾਲ ਕਰੋ ਅਦਰਕ ਮੁੜਕੇ ਪੇਟ ਦੇ ਰੋਗ ਜਾਓਗੇ ਭੁੱਲ

htvteam

Leave a Comment