Htv Punjabi
Punjab Video

ਬਾਦਲ ਜਾਓ ਜੇਲ੍ਹ, ਹੋਊ ਵੱਡੀ ਕਾਰਵਾਈ ?

ਸਰੂਪ ਚੰਦ ਸਿੰਗਲਾ ਨੇ ਦੱਸਿਆ ਕਿ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਪਾਵਰ ਦਾ ਗਲਤ ਇਸਤੇਮਾਲ ਕੀਤਾ,,ਬਠਿੰਡਾ ਦੇ ਵਿੱਚ ਅਪਰੂਵਮੈਂਟ ਦੀ ਜਮੀਨ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਗਲਤ ਰੁਤਵੇ ਦਾ ਇਸਤੇਮਾਲ ਕਰਕੇ ਕੋਡੀਆਂ ਦੇ ਭਾ ਜਮੀਨ ਖਰੀਦ ਲਈ ਸੀ ਤੇ ਘਾਲਾ-ਮਾਲਾ ਕੀਤਾ,,,,

ਸਿੰਗਲਾ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਬੀਜੇਪੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਤਾਂ ਹੁਣ ਉਹਨਾਂ ਦੇ ਪਾਪ ਤਾਂ ਨਹੀਂ ਧੁਲ ਜਾਣਗੇ। ਪਾਪਾਂ ਦਾ ਹਿਸਾਬ ਤਾਂ ਦੇਣਾ ਹੀ ਪਵੇਗਾ।,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਕੇਂਦਰ ਸਰਕਾਰ ਕਿਸਾਨਾਂ ਮੂਹਰੇ ਝੁਕੀ ਤਿੰਨੋ ਖੇਤੀ ਕਾਨੂੰਨ ਰੱਦ ਕਰਨ ਦਾ ਫੈਸਲਾ

htvteam

ਜੇਕਰ ਹਾਰਟ ਅਟੈਕ ਨਾਲ ਨਹੀਂ ਮਰਨਾ ਚਾਹੁੰਦੇ ਤਾਂ ਸੁਣੋ ਵੈਦ ਦੀ ਗੱਲ

htvteam

ਅੰਮ੍ਰਿਤਸਰ ‘ਦੀ ਇਸ ਗਲੀ ‘ਚ ਚਲਦਾ ਸੀ ਦੇਹ ਵਪਾਰ ਦਾ ਅੱਡਾ, ਗਲੀ ‘ਚ ਪੈ ਗਿਆ ਰੌਲਾ, ਫੇਰ ਦੇਖੋ ਕਿਵੇਂ ਭੱਜੇ ਮੁੰਡੇ ਕੁੜੀਆਂ 

Htv Punjabi

Leave a Comment