ਇਹ ਤਸਵੀਰਾਂ ਹਲਕਾ ਸਾਹਨੇਵਾਲ ਦੀਆਂ ਨੇ ਜਿੱਥੇ ਕੈਬਿਨੇਟ ਮੰਤਰੀ ਹਰਭਜਨ ਸਿੰਘ ਹੋਰਾਂ ਵੱਲੋ ਲੁਧਿਆਣਾ ਤੋਂ ਸ਼੍ਰੀ ਕਟਾਣਾ ਸਾਹਿਬ ਵਾਲੀ ਸੜਕ ਦਾ ਨਹੀਂ ਪੱਥਰ ਰੱਖ ਗਿਆ ਪਰ ਉੱਥੇ ਹੀ ਆਪਣੀ ਮੰਗਾਂ ਨੂੰ ਲੈਕੇ ਮੰਤਰੀ ਮੁਲਾਕਾਤ ਕਰਨ ਲਈ ਕੱਚੇ ਬਿਜਲੀ ਕਾਮੇ ਪੁੱਜੇ ਸਨ,,,,,,,,,,,ਮੰਤਰੀ ਨਾਲ ਮੁਲਾਕਾਤ ਕਰਨ ਤੋਂ ਪੁਲਿਸ ਵਲੋਂ ਗਿਆ ਤਾਂ ਕਾਮਿਆਂ ਨੇ ਕਾਲੀਆਂ ਝੰਡੀਆਂ ਦਿਖਾਕੇ ਮੰਤਰੀ ਹਰਭਜਨ ਸਿੰਘ ਹੋਰਾਂ ਦਾ ਜੰਮ ਕੇ ਵਿਰੋਧ ਕੀਤਾ ਐ ਅਤੇ ਇਸ ਦੋਰਾਨ ਪੰਜਾਬ ਸਰਕਾਰ ਖਿਲਾਫ ਮੁਰਦਾਵਾਦ ਦੇ ਨਾਅਰੇ ਵੀ ਲਗਾਏ ਨੇ ਇਸਦੇ ਨਾਲ ਹੀ ਜਦੋਂ ਬਿਜਲੀ ਕਾਮਿਆਂ ਨੇ ਮੀਡੀਆ ਅੱਗੇ ਆਪਣਾ ਪੱਖ ਰੱਖਣਾ ਚਾਹਿਆ ਤਾਂ ਪੁਲਿਸ ਵਲੋਂ ਮੀਡੀਆ ਦੇ ਧੱਕੇ ਮੁੱਕੀ ਵੀ ਕੀਤੀ ਗਈ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਪੁਲਿਸ ਦੀ ਪੱਤਰਕਾਰ ਨਾਲ ਤੱਲਖੀ ਵੀ ਹੋਈ ਹੈ,,,,,,,
ਏਸ ਦੌਰਾਨ ਪੁਲਿਸ ਵਲੋਂ ਅਸਿਧੇ ਤੋਰ ਮੀਡੀਆ ਨੂੰ ਸਾਇਡ ਕਰਨ ਦੇ ਬਹਾਨੇ ਨਾਲ ਕਾਮਿਆ ਦੀ ਅਵਾਜ਼ ਨੂੰ ਦਬਾਇਆ ਗਿਆ ਅਤੇ ਮੀਡੀਆ ਦੇ ਕੰਮ ਚ ਵਿਘਨ ਪਾਇਆ ਹੈ,,,,,,,,,ਮੰਤਰੀ ਹਰਭਜਨ ਸਿੰਘ ਹੋਰਾਂ ਨੇ ਕਿਹਾ ਕਿ ਸੜਕੀ ਨਿਰਮਾਣ ਤੇਜ ਕੀਤਾ ਜਾਵੇਗਾ। ਇਸਦੇ ਨਾਲ ਹੀ ਓਹਨਾਂ ਨੇ ਰੋਸ ਕਰਨ ਵਾਲਿਆਂ ਨੂੰ ਕਿਹਾ ਕਿ ਮੈਰਿਟ ਦੇ ਆਧਾਰ ਤੇ ਨੌਕਰੀ ਮਿਲੇਗੀ। ਜੇਕਰ ਕੋਈ ਜਾਇਜ ਮੰਗ ਹੈ ਤਾਂ ਸਰਕਾਰ ਪੂਰੀ ਕਰੇਗੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿਕ ਕਰੋ……….
