Htv Punjabi
Punjab Video

NRI ਔਰਤਾਂ ਅਜਿਹੇ ਲਾਹਨਤੀ ਮੁੰਡਿਆਂ ਤੋਂ ਸਾਵਧਾਨ; ਦੇਖੋ ਵੀਡੀਓ

ਤਸਵੀਰਾਂ ‘ਚ ਵਿਖਾਈ ਦੇ ਰਹੀਆਂ ਪੁਲਿਸ ਅੜਿੱਕੇ ਆਈਆਂ ਇਹ ਓਹੀ ਦੋ ਚਵਲਾਂ ਨੇ ਜਿਹਨਾਂ ਸੁਨਾਸਨ ਥਾਂ ਤੇ ਇਕੱਲੀ ਦੇਖ ਮੌਕਾ ਪਾ ਕੇ ਇੱਕ NRI ਔਰਤ ਨੂੰ ਆਪਣਾ ਸ਼ਿਕਾਰ ਬਣਾ ਲਿਆ | ਉਹ NRI ਬੀਬੀ ਇਹਨਾਂ ਦੀ ਮਾੜੀ ਹਰਕਤ ਕਾਰਨ ਸਦਮੇ ‘ਚ ਆ ਗਈ |
ਮਾਮਲਾ ਨਵਾਂ ਸ਼ਹਿਰ ਦਾ ਹੈ, ਜਿੱਥੇ ਕੁੱਝ ਪਹਿਲਾਂ ਕੋਠੀ ਰੋਡ ਇਲਾਕੇ ‘ਚ ‘ਬਲਜੀਤ ਕੌਰ ਨਾਂ ਦੀ ਔਰਤ ਕਿਤੇ ਜਾ ਰਹੀ ਸੀ ਤਾਂ ਰਾਹ ‘ਚ ਇਹਨਾਂ ਦੋਵੇਂ ਮੁਲਜ਼ਮਾਂ ਨੇ ਉਸ ਨਾਲ ਜੋ ਮਾੜੀ ਹਰਕਤ ਕੀਤੀ ਸੁਣੋ ਡੀਐਸਪੀ ਸਾਹਿਬ ਕੋਲੋਂ

Related posts

ਵਿਆਹ ਤੋਂ ਇੱਕ ਦਿਨ ਪਹਿਲਾਂ ਦੋਸਤ ਨੂੰ ਮਿਲਣ ਜਾਂਦੇ ਲਾੜੇ ਦਾ ਹੋਇਆ ਆਹ ਹਾਲ, ਪੈ ਗਿਆ ਚੀਖ-ਚਿਹਾੜਾ

Htv Punjabi

ਵੈਦ ਨੇ ਪੱਤਰਕਾਰ ਦੇ ਹੱਥਾਂ ‘ਤੇ ਕਰਕੇ ਦਿਖਾਇਆ ਨੁਸਕੇ ਦਾ ਜਾਦੂ

htvteam

ਮੁਲਾਜ਼ਮ ਗਏ ਸਨ ਚੋਰੀ ਦਾ ਪਤਾ ਕਰਨ, ਬਦਲੇ ‘ਚ ਪਹੁੰਚੇ ਹਸਪਤਾਲ

Htv Punjabi