Htv Punjabi
Punjab Video

ਆਹ ਦੇਖਲੋ ਜਵਾਨ ਕੁੜੀਆਂ ਨੇ ਮਿਲਕੇ ਕੀ ਕੀਤਾ ?

ਜਿਹੜੀ ਉਮਰ ਚ ਨੌਜਵਾਨਾਂ ਨੂੰ ਆਪਣੇ ਭਵਿੱਖ ਬਾਰੇ ਸੋਚਣਾ ਚਾਹੀਦਾ ਉਸ ਉਮਰ ਚ ਜਾਂ ਤਾਂ ਨੌਜਵਾਨ ਮੁੰਡੇ ਕੁੜੀਆਂ ਨਸ਼ੇ ਕਰਨ ਲੱਗ ਗਏ ਜਾਂ ਫਿਰ ਨਸ਼ੇ ਵੇਚਣ ਲੱਗ ਪਏ,,ਤਸਵੀਰਾਂ ਤੁਹਾਡੇ ਸਾਹਮਣੇ ਨੇ,,,,

ਡੀਜੀਪੀ ਪੰਜਾਬ ਗੌਰਵ ਯਾਦਵ ਦੀਆਂ ਹਦਾਇਤਾਂ ‘ਤੇ ਪੁਲਿਸ ਜ਼ਿਲ੍ਹਾ ਖੰਨਾ ਦੀ ਐਸ.ਐਸ.ਪੀ ਅਮਨੀਤ ਕੌਂਡਲ ਦੀ ਅਗਵਾਈ ‘ਚ ਸਰਚ ਅਪਰੇਸ਼ਨ ਤਹਿਤ ਵੱਡੀ ਸਫਲਤਾ ਮਿਲੀ। ਜ਼ਿਲ੍ਹੇ ਭਰ ਵਿੱਚ 184 ਸ਼ੱਕੀ ਵਿਅਕਤੀਆਂ ਸਮੇਤ 100 ਦੇ ਕਰੀਬ ਘਰਾਂ ਅਤੇ 77 ਵਾਹਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜਿੱਥੇ ਪੁਲਿਸ ਦੇ ਹੱਥ ਨਸ਼ੀਲੇ ਪਦਾਰਥ ਲੱਗੇ, ਉੱਥੇ ਹੀ ਨਜਾਇਜ਼ ਹਥਿਆਰ ਵੀ ਬਰਾਮਦ ਹੋਏ। ਇਸ ਕਾਰਵਾਈ ਤਹਿਤ ਵੱਖ-ਵੱਖ ਧਾਰਾਵਾਂ ਤਹਿਤ 7 ਮੁਕੱਦਮੇ ਦਰਜ ਕਰਕੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਜਿਸਦੀ ਜਾਣਕਾਰੀ ਡੀ ਐੱਸ ਪੀ ਸਮਰਾਲਾ ਵਰਿਆਮ ਸਿੰਘ ਖਹਿਰਾ ਨੇ ਦਿੱਤੀ,,,,,,,,,,

ਅਫਸਰਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ। ਇਸ ਤਹਿਤ ਉਨ੍ਹਾਂ ਥਾਵਾਂ ‘ਤੇ ਫੋਕਸ ਕੀਤਾ ਗਿਆ, ਜਿੱਥੇ ਪਹਿਲਾਂ ਹੀ ਲੋਕਾਂ ‘ਤੇ ਨਸ਼ਾ ਤਸਕਰੀ ਜਾਂ ਹੋਰ ਅਪਰਾਧਿਕ ਮਾਮਲੇ ਦਰਜ ਹਨ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਦੇਖੋ ਪਿੰਡ ਦੀਆਂ ਜਨਾਨੀਆਂ ਨੇ ਕਿਵੇਂ ਜੋਸ਼ ‘ਚ ਖੋਲ੍ਹੀਆਂ ਸ਼ਰਾਬ ਦੀਆਂ ਬੋਤਲਾਂ

htvteam

ਗਰੀਬ ਆਟੋ ਵਾਲੇ ਨਾਲ ਪੁਲਿਸੀਆ ਕਰ ਗਿਆ ਕੈਮਰੇ ਸਾਹਮਣੇ ਧੱਕਾ

htvteam

ਦੋ ਮਿੰਟ ਲਾਕੇ ਘਰੇ ਮੁਫਤ ‘ਚ ਲਾਕੇ ਤਿਆਰ ਕਰੋ ਨੈਚੁਰਲ ਸ਼ੈਂਪੂ-ਸੀਰਮ ਤੇ ਕੰਡੀਸ਼ਨਰ

htvteam

Leave a Comment