Htv Punjabi
Punjab Video

ਸਰਕਾਰ ਦੀ ਸ਼ੈਅ ਹੇਠਾਂ ਹੋ ਰਹੇ ਨਜਾਇਜ਼ ਕੰਮ ?

ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਭ੍ਰਿਸ਼ਟਾਚਾਰ ਮੁਕਤ ਬਨਾਉਣ ਦੇ ਵੱਡੇ -ਵੱਡੇ ਦਾਅਵੇ ਕੀਤਾ ਸਨ,,,,,,,,,,ਪਰ ਹੁਣ ਆਪ ਸਰਕਾਰ ਤੇ ਹੀ ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ ਲੱਗ ਰਹੇ ਹਨ,,,,,,,,,ਅੰਮ੍ਰਿਤਸਰ ਦੇ ਹਲਕਾ ਪੂਰਬੀ ਚ ਨਜਾਇਜ਼ ਹੋਟਲਾ ਦੀ ਉਸਾਰੀ ਖਿਲਾਫ ਬੋਲਣ ਵਾਲੇ ਆਪ ਦੇ ਆਗੂ ਰਾਜਿੰਦਰ ਕੁਮਾਰ ਨੇ ਆਪਣੀ ਚੁੱਪੀ ਤੋੜ ਦਿੱਤੀ,,,,,,,,,,,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਆਗੂ ਨਜਾਇਜ਼ ਹੋਟਲਾਂ ਦੀ ਉਸਾਰੀ ਨੂੰ ਲੈਕੇ ਜਿੱਥੇ ਪ੍ਰਸ਼ਾਸਨ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਨੇ ਉੱਥੇ ਹੀ ਉਨਾਂ ਕਿਹਾ
ਕਿ ਗਲਤ ਕੰਮ ਸਰਕਾਰ ਦੀ ਸ਼ੈਅ ਨਾਲ ਹੋ ਰਹੇ ਨੇ,,,,,,,ਆਪ ਆਗੂ ਰਾਜਿੰਦਰ ਕਮੁਾਰ ਹੋਰਾਂ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਹੋਰਾਂ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਕੀ ਹੋ ਗਿਆ

htvteam

ਅੱਧੀ ਰਾਤ ਜ਼ਬਰਦਸਤ ਧਮਾਕੇ ਨਾਲ ਸਹਿਮ ਉੱਠੇ ਲੋਕ; ਕੈਮਰੇ ‘ਚ ਰਿਕਾਰਡ ਹੋਈ ਖੌਫਨਾਕ ਘਟਨਾ

htvteam

ਆਹ ਜ਼ਿਲ੍ਹੇ ‘ਚ ਛਾਇਆ ਸਨਾਟਾ, ਪਸਰੀ ਸੁੰਨ ?

htvteam

Leave a Comment