Htv Punjabi
Punjab Video

ਅੱਜ ਹੀ ਖਹਿੜਾ ਛੱਡੋ ਅਜਿਹੇ ਦੋਸਤਾਂ ਦਾ, ਨਹੀਂ ਤਾਂ ਰੁਲ ਜਾਵੇਗੀ ਇੱਜਤ

ਇਕ ਸਮਾਂ ਸੀ ਜਦੋਂ ਪਿੰਡ ਕੁੜੀਆਂ ਸਭ ਦੀਆਂ ਧੀਆਂ ਭੈਣਾ ਹੁੰਦੀਆਂ ਸਨ,,,,,,,ਬੁਰਾ ਕਰਨਾ ਤਾਂ ਦੂਰ ਦੀ ਗੱਲ ਕੋਈ ਕੋੜੀ ਨਿਗਾਂ ਨਾਲ ਝਾਕਦਾ ਤੱਕ ਨਹੀਂ ਸੀ ਹੁੰਦਾ,,,,,,,,ਪਰ ਅੱਜ ਲੋਕੀ ਸਕੇ ਯਾਰ ਦੀ ਭੈਣ ਨੂੰ ਵੀ ਨਹੀਂ ਬਖਸ਼ਦੇ,,,,,,,ਅਜਿਹਾ ਹੀ ਇਕ ਮਾਮਲਾ ਲੁਧਿਆਣਾ ਪੰਜਪੀਰ ਰੋਡ ਕਾਰਪੋਰੇਸ਼ਨ ਕਲੋਨੀ ਤੋਂ ਸਾਹਮਣੇ ਆਇਆ ਹੈ ਜਿੱਥੋਂ ਦਾ ਰਹਿਣ ਵਾਲੇ ਸੂਰਜ ਨੇ ਦੇ ਏਸ ਨੌਜਵਾਨ ਦੇ ਦੋਸਤ ਰਵੀ ਨੇ ਸੂਰਜ ਦੀ ਭੈਣ ਨਾਲ ਅਜਿਹਾ ਕੁਝ ਕੀਤਾ ਹੈ ਜੋ ਕਿ ਬਹੁਤ ਘਟੀਆ ਤੇ ਨੀਚ ਹੈ,,,,,,,ਜਿਸਤੋਂ ਬਾਅਦ ਸੂਰਜ ਨੇ ਅਜਿਹਾ ਖੌਫਨਾਕ ਕਦਮ ਚੁੱਕਿਆ ਜਿਸ ਨਾਲ ਉਸਦਾ ਸਾਰਾ ਜਿੰਦਗੀ ਤਬਾਹ ਹੋ ਗਈ, ਅੱਗੇ ਜੋ ਪੁਲਿਸ ਅਧਿਕਾਰੀ ਨੇ ਦੱਸਿਆ ਉਹ ਕਹਾਣੀ ਰੂਹ ਕੰਬਾ ਦੇਣ ਵਾਲੀ ਹੈ,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਸੂਰਜ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ ‘ਤੇ ਕਲਿੱਕ ਕਰੋ………

Related posts

ਸ਼੍ਰੋਮਣੀ ਅਕਾਲੀ ਦਲ ਅਤੇ ਆਪ ਨੇ ਵਿਧਾਨ ਸਭਾ ਬਜਟ ਸ਼ੈਸ਼ਨ ਦੌਰਾਨ ਫਿਰ ਕੀਤਾ ਇਨ੍ਹਾਂ ਗੱਲਾਂ ‘ਤੇ ਹੰਗਾਮਾ, ਸਦਨ ਤੋਂ ਵਿਰੋਧੀਆਂ ਦਾ ਵਾਕਆਊਟ

Htv Punjabi

ਕਬੱਡੀ ਖਿਡਾਰੀ ਕ! ਤ ਲ ਮਾਮਲੇ ਚ ਵੱਡਾ ਖੁਲਾਸਾ !

htvteam

ਬੁੱਤ ਤੋੜਨ ਵਾਲੇ ਮੁੰਡੇ ਦੇ ਟੱਬਰ ਦੇ ਹੋਸ਼ ਉਡਾਊ ਖੁਲਾਸੇ ?

htvteam

Leave a Comment