ਪੰਜਾਬ ਬੰਦ ਦੀ ਕਾਲ ਨੂੰ ਦੇਖਦੇ ਹੋਏ ਬੁੱਧੀ ਜੀਵੀਆਂ ਦਾ ਕਹਿਣਾ ਹੈ ਕਿ ਪੰਜਾਬ ਚ ਇਹ ਰੋਸ ਪ੍ਰਦਰਸ਼ਨ ਕਰਨ ਨਾਲ ਕੇਂਦਰ ਅਤੇ ਮਨੀਪਰ ਸਰਕਾਰ ਨੂੰ ਰੱਤਾ ਕੁ ਫਰਕ ਤੱਕ ਨਹੀਂ ਪੈਣ ਲੱਗਿਆ ਕਿਉਕਿ ਇਸ ਵਕਤ ਪੰਜਾਬ ਆਪ ਦੀ ਸਰਕਾਰ ਭਾਜਪਾ ਦੀ ਨਹੀਂ ਇਸ ਕਾਲ ਉੱਤੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਰੋਸ ਪ੍ਰਦਰਸ਼ਨ ਨੇ ਹੋਰ ਬਾਕੀ ਮੁੱਦਿਆ ਨੂੰ ਦਬਾ ਦਿੱਤਾ ਨਸ਼ੇ ਵਰਗੇ ਮੁੱਦਿਆਂ ਤੋਂ ਲੋਕਾਂ ਧਿਆਨ ਭਟਕ ਚੁੱਕਿਆ ਹੈ ਤੁਹਾਡੀ ਇਸ ਬਾਰੇ ਕੀ ਰਾਏ ਹੈ ਜਰੂਰ ਸਾਂਝੀ ਕਰਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..