ਤਸਵੀਰਾਂ ਲੁਧਿਆਣਾ ਦੇ ਹਲਕਾ ਪੂਰਬੀ ਖੇਤਰ ਦੇ ਸੈਕਟਰ 32 ਦੀਆਂ ਨੇ ਜਿੱਥੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਹੋਰੀ ਪਹੁੰਚੇ ਨੇ ਗਰੇਵਾਲ ਦੇ ਪਹੁੰਚਣ ਤੇ ਸੈਕਟਰ 32 ਦੇ ਲੋਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਲ ‘ਚ ਹਾਰ ਪਾਏ ਗਏ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ ਦੱਸ ਦੀਏ , ਸੈਕਟਰ 32 ਪਿਛਲੇ ਕਾਫੀ ਸਮੇਂ ਤੋਂ ਸੜਕਾਂ ਪ੍ਰਤੀ ਲੋਕਾਂ ਦੀ ਮੰਗ ਸੀ ਜਿਸਨੂੰ ਅੱਜ ਕਰਦੇ ਹੋਏ ਵਿਧਾਇਕ ਦਲਜੀਤ ਸਿੰਘ ਰਗੇਵਾਲ ਹੋਰਾਂ ਵਲੋਂ ਪੂਰਾ ਕੀਤਾ ਹੈ,,,,,,,,ਗਰੇਵਾਲ ਵਲੋਂ ਸੜਕਾਂ ਦਾ ਨੀਂਹ ਪੱਥਰ ਰੱਖਕੇ ਠੇਕਾਦਾਰਾਂ ਸੜਕ ਬਨਾਉਣ ਦੇ ਹੁਕਮ ਦੇ ਦਿੱਤੇ ਗਏ ਨੇ ,,,,,,,,,,,,,,,,,
ਵਿਧਾਇਕ ਦਲਜੀਤ ਗਵੇਰਾਲ ਹੋਰਾਂ ਵਲੋਂ ਸੜਕਾਂ ਦਾ ਨੀਂਹ ਪੱਥਰ ਰੱਖ ਤਾਂ ਦਿੱਤਾ ਅਜਿਹਾ ਚ ਦੇਖਣਾ ਹੋਵੋਗਾ ਕਿ ਇਹ ਸੜਕਾਂ ਕਦੋਂ ਤੱਕ ਮੁਕੰਮਲ ਹੁੰਦੀਆਂ ਨੇ,,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….