Htv Punjabi
Punjab Video

ਆਹ ਦੇਖੋ ਆਹ ਕੀ ਹੋ ਗਿਆ

ਇਹ ਤਸਵੀਰਾਂ ਜਿਲ੍ਹਾ ਕਪੂਰਥਲਾ ਦੇ ਪਿੰਡ ਰੰਧਾਵਾ ਦੀਆਂ ਨੇ ਜਿੱਥੋ ਦਾ ਰਹਿਣ ਵਾਲੇ 28 ਸਾਲਾਂ ਨੌਜਵਾਨ ਨਿਸ਼ਾਨ ਸਿੰਘ ਦਾ ਮਨੀਲਾ ਦੇਸ਼ ਦੇ ਵਿੱਚ ਗੋਲੀਆਂ ਮਾਰਕੇ ਕਤਲ ਕਰ ਦਿੱਤਾ,,,,,,,,ਜਿਸਦੀ ਵੀਡੀਓ ਵੀ ਕੈਮਰੇ ਵਿੱਚ ਹੋ ਗਈ ਦੱਸ ਦੀਏ ਇਹ ਘਟਨਾ 8 ਅਗਸਤ ਦੀ 2023 ਨੂੰ ਮਨੀਲਾ ਚ ਵਾਪਰੀ ਸੀ ਪਰ ਅੱਜ ਦਿਨ ਸ਼ੂਕਰਵਾਰ ਨੂੰ ਮ੍ਰਿਤਕ ਨੌਜਵਾਨ ਨਿਸ਼ਾਨ ਦੀ ਦੇਹ ਨੂੰ ਜਦੋਂ ਪਿੰਡ ਲੈਕੇ ਆਏ ਤਾਂ ਪੂਰੇ ਪਿੰਡ ਦੇ ਵਿੱਚ ਮਾਹੌਲ ਗਮਗੀਨ ਹੋ ਗਿਆ ਅਤੇ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਸਰ ਗਈ, ਪੰਜੇ ਭੈਣਾ ਨੇ ਆਪਣੇ ਇਕਲੌਤੇ ਭਰਾ ਦੇ ਸਿਹਰਾ ਬੰਨਿਆ ਅਤੇ ਫਿਰ ਅਰਥੀ ਨੂੰ ਮੋਢਾ ਦਿੱਤਾ ਤਸਵੀਰਾਂ ਕਾਫੀ ਭਾਵੁਕ ਕਰ ਦੇਣ ਵਾਲੀਆਂ ਨੇ,,,,

ਪਰਿਵਾਰ ਦਾ ਰੋ ਰੋ ਬੂਰਾ ਹਾਲ ਹੋਇਆ ਰੋਂਦੀਆਂ ਭੈਣਾਂ ਦਾ ਹਾਲ ਦੇਖ ਨਹੀਂ ਹੁੰਦਾ,,,,ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਮੈਂਬਰਾਂ ਨੇ ਮਨੀਲਾ ਅਤੇ ਭਾਰਤ ਸਾਰਕਾਰ ਨੂੰ ਇੰਨਸਾਫ ਦੀ ਗੁਹਾਰ ਲਗਾਈ ਹੈ…..ਜੇਕਰ ਗੱਲ ਕਰੀਏ ਪਿੱਛਲੇ ਕਈ ਮਹੀਨਿਆ ਤੋਂ ਲਗਾਤਾਰ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਅਤੇ ਕਤਲ ਹੋ ਰਹੇ ਨੇ ਜੋ ਕਿ ਬਹੁਤ ਹੀ ਮੰਦਭਾਗਾ ਵਰਤਾਰਾ ਹੈ, ਇਸ ਬਾਰੇ ਸਬੰਧਤ ਦੇਸ਼ਾਂ ਅਤੇ ਭਾਰਤੀ ਰਾਜਦੂਤਾਂ ਨੂੰ ਧਿਆਨ ਦੇਣ ਦੀ ਲੋੜ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਰਾਤ ਵੇਲੇ ਖੇਤਾਂ ‘ਚ ਜਾਣ ਵਾਲੇ ਜ਼ਰਾ ਧਿਆਨ ਦੇਣ

htvteam

ਕਿਹੋ ਜਿਹੀ ਚੀਜ਼ ਤੇ ਡੁੱਲੇ ਚੋਰ, ਮਾਮਲਾ ਸੁਣ ਤੁਹਾਡਾ ਹੱਸ-ਹੱਸ ਢਿੱਡ ਪੱਕ ਜਾਵੇਗਾ

htvteam

ਲੁਧਿਆਣਾ ‘ਚ ਪਿਆ ਸਾਲ 2023 ਦਾ ਸਭ ਤੋਂ ਵੱਡਾ ਡਾਕਾ

htvteam

Leave a Comment