Htv Punjabi
Punjab Religion Video

ਆਹ ਮੁੰਡਿਆਂ ਨੇ ਗੁਰੂ ਦੇ ਵਿੱਚ ਦੇਖੋ ਕੀ ਕਰ ਦਿੱਤਾ ?

ਕੋਈ ਵੀ ਧਾਰਮਿਕ ਅਸਥਾਨ ਹੋਵੇ ਉੱਥੇ ਲੋਕ ਸ਼ਰਧਾ ਨਾਲ ਜਾਕੇ ਨਤਮਸਤਕ ਹੁੰਦੇ ਹਨ ਲੋਕਾਂ ਆਪਣੀ ਸੱਜਰੀ ਸਵੇਰ ਦੀ ਸ਼ੁਰੂਆਤ ਗੁਰੂ ਘਰ ਜਾਂ ਮੰਦਰ ਮਸਜ਼ਿਦ ਚਰਚ ਅਦਿ ਜਾਕੇ ਚ ਜਾਕੇ ਕਰਦੇ ਨੇ ਪਰ ਇਸ ਸਮਾਜ ਦੇ ਵਿੱਚ ਇਕ ਅਜਿਹੀ ਪ੍ਰਜਾਤੀ ਵੀ ਪੈਦਾ ਹੋ ਚੁੱਕੀ ਜੋ ਆਏ ਦਿਨ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ ,ਮਾਮਲਾ ਜਿਲ੍ਹਾ ਬਠਿੰਡਾ ਦੀ ਬੀੜ ਬਸਤੀ ਨਾਲ ਸਬੰਧਤ ਹੈ ਜਿੱਥੇ ਵੀਡੀਓ ਚ ਦਿਖਾਈ ਦਿੰਦੇ ਇਹ ਨੌਜਵਾਨ ਗੁਰੂ ਘਰ ਦੇ ਵਿੱਚ ਦਾਖਲ ਹੋ ਜਾਂਦੇ , ਹੌਲੀ-ਹੌਲੀ ਦੱਬੇ ਪੈਰੀ ਜਾਕੇ ਗੁਰੂ ਘਰ ਚ ਗੋਲਕ ਦੇ ਜਿੰਦੇ ਤੋੜਕੇ ਹਜ਼ਾਰਾਂ ਰੁਪਏ ਲੁੱਟਕੇ ਫਰਾਰ ਹੋ ਜਾਂਦੇ ਨੇ ਜਿਨ੍ਹਾਂ ਦੀ ਘਟੀਆ ਕਰਤੂਤ ਕੈਮਰੇ ਵਿੱਚ ਕੈਦ ਹੋ ਗਈ,,,,,,,

ਪੰਜਾਬ ਸੂਬੇ ਦਾ ਮਾਹੌਲ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਨਾ ਤਾਂ ਸਰਕਾਰ ਦਾ ਧਿਆਨ ਹੈ ਅਤੇ ਪੁਲਿਸ ਪ੍ਰਸ਼ਾਸਨ ਦਾ ਜੋ ਕਿ ਬਹੁਤ ਚਿੰਤਾਜ਼ਨਕ ਹੈ ਸੋ ਸਰਕਾਰ ਹੈਲੀਕਾਪਟਰ ਚੋ ਉੱਤਰ ਕੇ ਪੰਜਾਬ ਦੀਆਂ ਸਮੱਸਿਆ ਨੂੰ ਹੱਲ ਕਰਨਾ ਚਾਹੀਦਾਂ ਹੈ ਨਾਕਿ ਲੋਕਾਂ ਦੇ ਟੈਕਸ ਦੇ ਪੈਸੇ ਤੇ ਐਸ਼ ਪ੍ਰਸ਼ਤੀ ਕਰਨੀ ਚਾਹੀਦੀ ਦੀ ਐ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਰੋਟੀ ਖਾਣ ਵੇਲੇ ਕੀਤੀ ਗਈ ਆਹ ਗਲਤੀ ਵਧਾਉਂਦੀ ਹੈ ਤੇਜ਼ੀ ਨਾਲ ਵਜ਼ਨ-ਮੋਟਾਪਾ

htvteam

ਲੁਟੇਰਿਆਂ ਦਾ ਸਾਹਮਣਾ ਕਰਨ ਵਾਲੀ ਕੁਸਮ ਨੂੰ ਮਿਲੇ ਡੀਸੀ ਵੱਲੋਂ ਇੰਨੇ ਪੈਸੇ, ਨਾਲੇ ਬਣੀ ਬ੍ਰਾਂਡ ਅੰਬੇਸਡਰ

htvteam

ਅਗਲੇ ਸਾਲ ਬਜਟ ਸੈਸ਼ਨ ‘ਚ ਪੰਜਾਬ ਸਰਕਾਰ ‘ਚ ਹੋਣ ਜਾ ਰਿਹਾ ਹੈ ਵੱਡਾ ਧਮਾਕਾ, ਕਈਆਂ ਦੀਆਂ ਜਾਣਗੀਆਂ ਕੁਰਸੀਆਂ?

Htv Punjabi

Leave a Comment