ਇਹ ਤਸਵੀਰਾਂ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਦੀਆਂ ਨੇ ਜਿੱਥੇ ਕਿਸੇ ਮਾਮਲੇ ਨੂੰ ਲੈਕੇ ਚਿੱਟੀ ਸਰਟ ਵਾਲੇ ਨੌਜਵਾਨ ਦਾ ਪੁਲਿਸ ਵੱਡੇ ਅਫਸਰ ਨਾਲ ਪੇਚਾ ਪੈ ਗਿਆ ਹੈ,,,,,,,,ਪੁਲਿਸ ਵੱਲੋਂ ਮਾਮਲੇ ਨੂੰ ਅਣਗੋਲਿਆ ਹੁੰਦਾ ਦੇਖ ਨੌਜਵਾਨ ਨੇ ਅਫਸਰ ਨੂੰ ਸਵਾਲਾਂ ਅੱਗੇ ਝੜੀ ਲਗਾ ਦਿੱਤੀ ਫਿਰ ਜੋ ਸੀਨ ਬਣਿਆ ਉਹ ਦੇਖ ਲੋਕਾਂ ਨੇ ਨੌਜਵਾਨ ਨੂੰ ਕਹਿੰਦੇ ਵਾਹ ਓ ਤੇਰਾ ਕਾਕਾ ਮੰਨਗੇ ਤੇਰੀ ਵਕਾਲਤ ਨੂੰ,,,,,,,
ਉੱਧਰ ਜਦੋਂ ਇਸ ਮਾਮਲੇ ਬਾਬਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੰਪਤੀ ਨੁਕਸਾਨ ਪਹੁੰਚਾਉਣ ਵਾਲਿਆਂ ਮੁੰਡਿਆਂ ਨੂੰ ਥਾਣੇ ਬੁਲਾਕੇ ਦੋਵੇ ਧਿਰਾਂ ਦੀ ਗੱਲਬਾਤ ਸੁਣਕੇ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….