ਹਨੇਰਾ ਪਸਰਦੇ ਹੀ ਲੋਕ ਆਪਣੇ ਘਰਾਂ ਵੱਲ ਰੁੱਖ ਕਰਦੇ ਨੇ, ਪਰ ਜਲੰਧਰ ਦੇ ਲੰਮਾ ਪਿੰਡ ਵਿੱਚ ਬੀਤੀ ਰਾਤ ਜੋ ਵਪਰਿਆ ਉਸ ਮੰਜ਼ਰ ਨੂੰ ਦੇਖਣ ਲਈ ਲੋਕਾਂ ਦੀ ਪੀੜ ਇਕੱਠੀ ਹੋ ਗਈ 20 ਰੁਪਏ ਪਿੱਛੇ ਨੌਜਵਾਨਾਂ ਇਸ ਕਾਲੀ ਸੜਕ ਨੂੰ ਲਾਲ ਕਰ ਦਿੱਤਾ ਤੇ ਦੂਰ ਦੂਰ ਤੱਕ ਤੱਕ ਇੱਟਾਂ ਰੋੜਿਆ ਦੀ ਬਰਸਾਤ ਕਰ ਦਿੱਤੀ ਏਸ ਇੱਟਾਂ ਰੋੜਿਆ ਦੀ ਖੇਡ ਵਿੱਚ ਦੋਵੇਂ ਧਿਰਾਂ ਦੇ ਲੋਕ ਜ਼ਖਮੀ ਵੀ ਹੋ ਗਏ ਜਦੋਂ ਘਟਨਾ ਬਾਰੇ ਸਥਾਨਕ ਲੋਕਾਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਆਟੋ ਚਾਲਕ ਇਕ 20 ਰੁਪਏ ਦੀ ਸਵਾਰੀ ਨੂੰ ਲੈਕੇ ਆਪਸ ਵਿੱਚ ਉਲਝ ਗਏ , ਅੱਗੇ ਜੋ ਉਸਨੇ ਉਹ ਸੁਣ ਤੁਹਾਡਾ ਦਿਲ ਦਹਿਲ ਸਕਦਾ ਹੈ,,,,,,,
ਏਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਗੱਡੀ ਘਟਨਾ ਸਥਾਨ ਤੇ ਪਹੁੰਚ ਗਈ ਪੁਲਿਸ ਦੋਵੇ ਧਿਰਾਂ ਦੇ ਨੌਜਵਾਨਾਂ ਨੂੰ ਥਾਣੇ ਲੈ ਗਈ , ਪੁਲਿਸ ਅਧਿਕਾਰੀ ਦਾ ਕਹਿਣਾ ਹੈ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………