Htv Punjabi
Punjab Video

ਵੱਡੇ ਅਫਸਰ ਦੇ ਮੂੰਹ ‘ਤੇ ਸਰਦਾਰ ਬੰਦਾ ਹੋਗਿਆ ਸਿੱਧਾ

ਏਸ ਵੀਡੀਓ ਦੇ ਵਿੱਚ ਕਾਫੀ ਲੋਕ ਬੈਠੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਵਿਚਾਲੇ ਕੁਰਸੀ ਢਾਹੀ ਇਕ ਪੁਲਿਸ ਅਧਿਕਾਰੀ ਵੀ ਦਿਖਾਈ ਦੇ ਰਹੇ ਨੇ, ਅਧਿਕਾਰੀ ਦੇ ਖੱਬੇ ਪਾਸੇ ਬੈਠੇ ਸਰਦਾਰ ਬੰਦੇ ਨੇ ਅਧਿਕਾਰੀ ਦੇ ਮੂੰਹ ਤੇ ਇੱਕ-ਇੱਕ ਕਰਕੇ ਸਾਰੇ ਟਿਕਾਣਿਆਂ ਦਾ ਖੁਲਾਸਾ ਕਰ ਦਿੱਤਾ ਅੱਗੋਂ ਪੁਲਿਸ ਅਧਿਕਾਰੀ ਨੂੰ ਸਰਦਾਰ ਬੰਦੇ ਦੀਆਂ ਗੱਲਾਂ ਸੁਣ ਤੌਣੀਆਂ ਆ ਗੀਆਂ ਅਤੇ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਜਿਸਦੀ ਕਿਸੇ ਦੇ ਵੱਲੋਂ ਵੀਡੀਓ ਬਣਾਕੇ ਲੀਕ ਕਰ ਦਿੱਤੀ ਗਈ,,,,,,,,,

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਨੀਂਦ ਉੱਡ ਗਈ ਹੈ ਅਤੇ ਪੂਰੇ ਸੋਸ਼ਲ ਮੀਡੀਆ ਤੇ ਤਸਕਰਾਂ ਦੇ ਖੁਲਾਸੇ ਕਰਨ ਵਾਲੇ ਸਰਦਾਰ ਸਾਬ੍ਹ ਦੇ ਚਰਚੇ ਵੀ ਹੋ ਰਹੇ ਨੇ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਉਨ੍ਹਾਂ ਟਿਕਾਣਿਆ ਤੇ ਛਾਪਾ ਮਾਰਕੇ ਤਸਕਰਾਂ ਨੂੰ ਕਦੋ ਤੱਕ ਸਲਾਖਾ ਪਿੱਛੇ ਸੁੱਟਦੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀਡੀਓ ਅੰਮ੍ਰਿ੍ਤਸਰ ਦਿਹਾਤੀ ਦੀ ਦੱਸੀ ਜਾ ਰਹੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸੁੰਨਸਾਨ ਥਾਂ ‘ਤੇ ਜਨਾਨੀ ਜਵਾਨ ਮੁੰਡੇ ਨਾਲ ਕਰ ਰਹੀ ਸੀ ਗਲਤ ਕੰਮ

htvteam

NRI ਮੁੰਡਾ ਬਾਹਰੋਂ ਫੋਨ ਕਰ ਲੇਡੀ ਡਾਕਟਰ ਤੋਂ ਮੰਗਦਾ ਸੀ ਓਹੀ……

htvteam

ਮ੍ਰਿ। ਤਕ ਕੁੜੀ ਨੇ ਦੇਖੋ ਕਿਵੇਂ ਮੁੰਡਿਆਂ ਦੇ ਪਵਾਏ ਪੁ। ਆ। ੜੇ? …..

htvteam

Leave a Comment