Htv Punjabi
Punjab Video

ਆਹ ਸ਼ਹਿਰ ‘ਚ ਬੰਦੇ ਨੂੰ ਜਦੋਂ ਨਾ ਲੱਭਿਆ ਬੱਸ ਅੱਡਾ

ਰਿਹੜੀ ਤੇ ਖਿਡਾਉਣੇ ਰੱਖੀ ਬੀਨ ਵਜਾਉਂਦੇ ਭਾਈ ਨੂੰ ਦੇਖ ਸ਼ਾਇਦ ਤੁਸੀ ਸੋਚ ਰਹੇ ਹੋਵੇਗੇ ਕਿ ਕੋਈ ਖਿਡੋਣੇ ਵੇਚਣ ਵਾਲਾ ਹੋਵੇ ਪਰ ਅਜਿਹਾ ਕੁਝ ਨਹੀਂ ਹੈ ਜਨਾਬ ਅਸਲ ਚ ਇਹ ਬਠਿੰਡਾ ਸ਼ਹਿਰ ਦਾ ਚਰਚਿਤ ਚੇਹਰਾ ਸਾਬਕਾ ਐਮਸੀ ਵਿਜੇ ਕੁਮਾਰ ਹੈ ਜੋ ਕਿ ਬਠਿੰਡਾ ਸ਼ਹਿਰ ਦੇ ਗਵਾਚੇ ਬੱਸ ਅੱਡੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਦੂਰ ਬੀਨ ਰਾਹੀ ਦੇਖ ਰਿਹਾ ਕੀ ਬੱਸ ਅੱਡਾ ਕਿੱਧਰ ਗੁਆਚ ਗਿਆ ਹੈ ਸੁਣਨ ਨੂੰ ਬੇਸ਼ੱਕ ਇਹ ਗੱਲ ਅਟ ਪਟੀ ਲੱਗੇ ਪਰ ਇਹ ਸਚਾਈ ਹੈ ਪੂਰੀ ਗੱਲਬਾਤ ਸੁਣੋ ਵਿਜੇ ਦੇ ਜ਼ੁਬਾਨੀ,,,,,

ਦੱਸ ਦੀਏ ਕੀ ਵਿਜੇ ਕੁਮਾਰ ਆਪਣੇ ਅਨੋਖੇ ਢੰਗਾ ਨਾਲ ਮੁੱਦਿਆਂ ਨੂੰ ਚੁੱਕਦੇ ਰਹਿੰਦੇ ਨੇ ਅਤੇ ਸਰਕਾਰਾਂ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਨੇ , ਵਿਜੇ ਦਾ ਕਹਿਣੇ ਹੈ ਕਿ ਸਰਕਾਰ ਵੱਲੋਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਇਕੱਲੇ ਨੀਂਹ ਪੱਥਰ ਰੱਖ ਜਾ ਰਹੇ ਨੇ ਪਰ ਬੱਸ ਅੱਡਾ ਨਹੀਂ ਬਣਿਆ ਜਿਸਦੇ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਨੇ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਦਰਬਾਰ ਸਾਹਿਬ ‘ਚ ਇੱਕ ਦੂਜੇ ਨੂੰ ਜੱਫੀਆਂ ਪਾਕੇ ਰੋਏ ਬਾਬੇ ਨਾਨਕ ਤੇ ਭਾਈ ਮਰਦਾਨੇ ਨੇ ਵਾਰਿਸ

htvteam

ਇੱਕ ਹੋਰ ਪੰਜਾਬੀ ਦਾ ਕੁੱਟ ਕੁੱਟ ਕੇ ਕੀਤਾ ਕ ਤ ਲ

htvteam

ਈਸਾਈ ਭਾਈਚਾਰੇ ਨੇ ਕਿਸਾਨਾਂ ਦੇ ਹੱਕ ਵਿੱਚ ਸਾੜਿਆ ਮੋਦੀ ਸਰਕਾਰ ਦਾ ਪੁਤਲਾ

htvteam

Leave a Comment