Htv Punjabi
Punjab Video

ਦੋ ਗ੍ਰੰਥੀ ਸਿੰਘਾਂ ਦੇ ਫਸੇ ਆਪਸ ਵਿੱਚ ਸਿੰਙ

ਇਹ ਹਾਹਾਕਾਰ ਮਚਾਉਂਦੇ ਅਤੇ ਗਰਮੋ ਗਰਮੀ ਹੋਏ ਸਿੰਘਾਂ ਅਤੇ ਲੋਕਾਂ ਨੂੰ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੇ ਆਜ਼ਾਦ ਨਗਰ ਗੁਰੂਦਵਾਰਾ ਸਾਹਿਬ ਦੀਆਂ ਨੇ,,,,,,,ਜਿੱਥੇ ਗੁਰੂਦਵਾਰਾ ਕਮੇਟੀ ਅਤੇ ਮੁਹੱਲਾ ਵਾਸੀਆਂ ਦੇ ਵਿਚ ਜਬਰਦਸਤ ਝਗੜਾ ਹੋਇਆ,,,,,,,ਮਾਹੌਲ ਅਜਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਭਾਜੜਾ ਪੈ ਗਈਆਂ ਅਤੇ ਹੁਟਰ ਵਜਾਉਂਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ,,,,ਇਸ ਇਸ ਬਾਰੇ ਬਾਬਾ ਰਾਜਬੀਰ ਸਿੰਘ ਨੇ ਕੀ ਕਿਹਾ ਆਓ ਸੁਣਦੇ ਹਾਂ।

ਓਥੇ ਜਤਿੰਦਰ ਸਿੰਘ ਬਾਬਾ ਦਾ ਕਹਿਣਾ ਹੈ ਕਿ ਉਹ ਸੇਵਾ ਕਰ ਰਹੇ ਸੀ ਕਾਫੀ ਦੇਰ ਤੋਂ ਪਰ ਲੋਕਾਂ ਨੇ ਉਹਨਾਂ ਤੇ ਇਲਜਾਮ ਲਾਗਉਣਾ ਸ਼ੁਰੂ ਕਰ ਦਿਤਾ ਉਸ ਨੇ ਕਿਹਾ ਕਿ ਨਵੇਂ ਬਣੇ ਬਾਬੇ ਵਲੌ ਚੇਟਿੰਗ ਕੀਤੀ ਜਾ ਰਹੀ ਸੀ ਬੁਰਾ ਭਲਾ ਉਸ ਵੱਲੋ ਕਿਹਾ ਜਾ ਰਿਹਾ ਸੀ। ਉਸਨੇ ਦੱਸਿਆ ਕਿ ਪਿਹਲੇ ਬਾਬੇ ਦੀ ਮੋਤ ਹੋ ਗਈ ਹੈ ਜਿਸਦਾ ਨਾਂ ਸਾਡੇ ਉਤੇ ਲੱਗਾ ਰਹੇ ਹਨ।

ਓਥੇ ਮੁਹੱਲੇ ਦੇ ਲੋਕ ਦਾ ਕਹਿਣਾ ਹੈ ਕਿ ਜਤਿੰਦਰ ਸਿੰਘ ਝੂਠ ਬੋਲ ਰਿਹਾ ਹੈ,,,,ਮੁਹੱਲੇ ਵਾਸੀਆਂ ਨੇ ਕਿਹਾ ਕਿ ਚਾਰ ਸਾਲ ਲਗਾਤਰ ਤੋ ਜਤਿੰਦਰ ਸਿੰਘ ਬਾਬਾ ਸੇਵਾ ਕਰ ਰਿਹਾ ਸੀ। ਉਸਦੇ ਮਾੜੇ ਕਾਰਨਾਮੇ ਕਾਰਣ ਉਸਨੂੰ ਗੁਰਦਵਾਰਾ ਸਾਹਿਬ ਤੋਂ ਬਾਹਰ ਕੱਢਿਆ ਗਿਆ ਹੈ। ਜਿੱਥੇ ਹੁਣ ਨਵਾਂ ਬਾਬਾ ਰੱਖਿਆ ਗਿਆ ਹੈ ਪਰ ਜਤਿੰਦਰ ਸਿੰਘ ਉਸਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਤੇ ਉਸ ਕੋਲੋ ਪੈਸੈ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਨਾਲ ਲੜਾਈ ਝਗੜਾ ਵੀ ਕੀਤਾ ਗਿਆ ਹੈ,,,,,,,ਉਥੇ ਹੀ ਮੌਕੇ ਤੇ ਪੁੱਜੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁਰਦਵਾਰਾ ਸਾਹਿਬ ਦੇ ਦੋ ਗ੍ਰੰਥੀ ਸਿੰਘਾਂ ਦਾ ਆਪਸੀ ਝਗੜਾ ਸੀ ਜਿਸਦਾ ਹਲ ਕਰਵਾ ਦਿੱਤਾ ਗਿਆ ਹੈ। ਮੌਕੇ ਤੇ ਪਹੁੰਚ ਕੇ ਮਾਮਲੇ ਨੂੰ ਸਾਂਤ ਕਰਵਾ ਦਿੱਤਾ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਉੱਪ ਮੁੱਖ ਮੰਤਰੀ ਨੂੰ ਮਿਲਣ ਪਹੁੰਚੀ ਔਰਤ ਨੇ ਪੜ੍ਹਨੇ ਪਾਏ ਪੁਲਿਸ ਦੇ ਵੱਡੇ ਵੱਡੇ ਅਫ਼ਸਰ; ਦੇਖੋ ਵੀਡੀਓ

htvteam

ਨਗਰ ਨਿਗਮਾਂ ਵਾਲਿਆਂ ਨੇ ਕੀਤਾ ਵੱਡਾ ਫੈਸਲਾ ਜੇ ਹੁਣ ਕੀਤਾ ਆਹ ਕੰਮ ਤਾਂ ਘਰੋਂ ਫੜ ਲੈਣਗੇ ਇਹ ਲੋਕ, ਫੇਰ ਪਤੈ ਕੀ ਕਰਨਗੇ? ਆਹ ਦੇਖੋ!

Htv Punjabi

ਵਿਜੀਲੈਂਸ ਅਫਸਰਾਂ ਵਾਗੂੰ RTO ਦਫਤਰ ‘ਚ ਵੜ੍ਹਿਆ ਹਿੰਮਤੀ ਮੁੰਡਾ; ਕਲਰਕ ਕਹਿੰਦੇ ਵੀਡੀਓ ਬੰਦ ਕਰ, ਪਿਆ ਪੇਚਾ

htvteam

Leave a Comment