Htv Punjabi
Punjab Video

ਝਾੜੂ ਵਾਲਿਆਂ ਦਾ ਆਹ ਲੀਡਰ ਗਿਆ ਪਿੰਡਾਂ ‘ਚ ਬੀਬੀਆਂ ਹੋ ਗਈਆਂ ਆਲੇ-ਦੁਆਲੇ ਕਹਿੰਦੀਆਂ ਸਾਡਾ 1000 ਹਜ਼ਾਰ ਕਿੱਥੇ ਹੈ ?

ਏਸ ਵੇਲੇ ਲੋਕ ਸਭਾ ਚੋਣਾਂ ਨੂੰ ਲੈਕੇ ਪੰਜਾਬ ਦੀ ਹੌਟ ਸੀਟ ਸੰਗਰੂਰ ਵਿਖੇ ਸਿਆਸੀ ਸਰਗਮੀਆਂ ਦਾ ਪਾਰਾ ਹਾਈ ਹੁੰਦਾ ਨਜ਼ਰ ਆ ਰਿਹਾ,ਆਪਣੀ ਮੰਗਾਂ ਬਾਬਤ ਮੰਗ ਪੱਤਰ ਦੇਣ ਗਏ ਲੋਕਾਂ ਨੂੰ ਜਿਹੜੇ ਲੀਡਰ ਦਿਖਦੇ ਤੱਕ ਨਹੀਂ ਸੀ ਅੱਜ ਉਸੇ ਝਾੜੂ ਵਾਲੀ ਸਰਕਾਰ ਦੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਆਪਣਾ ਲਾਮ ਲਸ਼ਕਰ ਲੈਕੇ ਭਵਾਨੀਗੜ੍ਹ ਦੇ ਦਰਜ਼ਨਾਂ ਪਿੰਡਾਂ ਦਾ ਦੌਰਾ ਕੀਤਾ ਕਿਹਾ ਕੀ ਮੈਂ ਤਾਂ ਹਾਜ਼ਰੀ ਲਗਵਾਉਂਣ ਆਇਆ ਹਾਂ ਏਸ ਮੌਕੇ ਇਕੱਠੀਆਂ ਹੋਈਆਂ ਬੀਬੀਆਂ ਨੇ 1000 ਰੁਪਏ ਵਾਲੇ ਬਾਬਤ ਮੰਤਰੀ ਸਾਬ੍ਹ ਨੂੰ ਸਵਾਲ ਕਰ ਦਿੱਤਾ ਏਸਦੇ ਨਾਲ ਪੱਤਰਕਾਰਾਂ ਵੱਲੋਂ ਵੀ ਤਿੱਖੇ ਸਵਾਲ ਪੁੱਛੇ ਗਏ ਉਨ੍ਹਾਂ ਦਾ ਜਵਾਬ ਕੀ ਦਿੱਤਾ ਉਹ ਤੁਸੀ ਮੰਤਰੀ ਸਾਬ੍ਹ ਦੇ ਜ਼ੁਬਾਨੀ ਹੀ ਸੁਣ ਲਵੋ,,,,,,,,,,

ਏਸ ਮੌਕੇ ਮੀਤ ਹੇਅਰ ਹੋਰਾਂ ਨੇ ਕਿਹਾ ਕੀ ਪਹਿਲਾਂ ਨਾਲ ਸਾਡੀ ਸਰਕਾਰ ਨੇ ਖੰਜ਼ਾਨੇ ਚ ਵਾਧਾ ਕੀਤਾ ਹੈ ਤੇ ਬਾਕੀ ਪੈਂਡਿੰਗ ਪਏ ਕੰਮਾ ਨੂੰ ਸਿਰੇ ਚਾੜਿਆ ਜਾਵੇਗਾ ਇਸਦੇ ਨਾਲ ਹੀ ਉਨ੍ਹਾਂ ਆਪਣੀ ਜਿੱਤ ਦਾ ਵੀ ਦਾਅਵਾ ਠੋਕ ਦਿੱਤਾ ਬਾਕੀ ਆਉਂਣ ਵਾਲੀ 4 ਜੂਨ ਹੀ ਦੱਸੇਗੀ ਕੀ ਕੌਣ ਬਾਜ਼ੀ ਜਿੱਤਦਾ ਤੇ ਕੌਣ ਬਾਜ਼ੀ ਹਾਰਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁੰਨੀ ਗਲੀ ਚ ਜਾ ਰਹੇ ਮੁੰਡਿਆ ਨੂੰ ਦੇਖਕੇ ਵਿਗੜੀ ਨੀਅਤ, ਕਰਤਾ ਕਾਰਾ

htvteam

ਪੰਜਾਬ ਦੇ ਇਸ ਸਿੰਗਰ ਨੇ 26 ਜਨਵਰੀ ਲਈ ਕੀਤੀ ਖਾਸ ਅਪੀਲ

htvteam

ਪਾਕਿਸਤਾਨੀ ਕਰਨਾ ਚਾਹੁੰਦੇ ਸਨ ਜਵਾਨੀਆਂ ਬਰਬਾਦ; ਫਿਰ ਡਰ ਕੇ ਭੱਜਦੇ ਹੋਏ ਛੱਡ ਗਏ ਗੰਦਾ ਸਮਾਨ

htvteam

Leave a Comment