Htv Punjabi
Punjab Video

ਆਸ਼ਕੀ ਕਰਨ ਤੋਂ ਪਹਿਲਾਂ ਕੁੜੀ ਦੇ ਪਰਿਵਾਰ ਵੱਲ ਇਕ ਵਾਰ ਜ਼ਰੂਰ ਦੇਖ ਲਿਓ

ਗੁੱਸੇ ਵਿੱਚ ਲਏ ਗਏ ਫੈਸਲੇ ਹਮੇਸ਼ਾ ਗਲਤ ਹੁੰਦੇ ਹਨ ਪੁਲਿਸ ਗ੍ਰਿ੍ਫਤ ਚ ਖੜ੍ਹੇ ਇਨ੍ਹਾ ਮੁੰਡਿਆਂ ਨੇ ਵੀ ਕੁਝ ਅਜਿਹਾ ਹੀ ਕੀਤਾ ਹੈ , ਬੀਤੀ ਦਿਨੀ ਲੁਧਿਆਣਾ ਵਿਖੇ ਇਕ ਮੁੰਡੇ ਦੀ ਕੁੱਟਮਾਰ ਕਰਕੇ ਉਸਦਾ ਕਤਲ ਕਰ ਦਿੱਤਾ ਬੇਸ਼ੱਕ ਆਪਣੀ ਇਜ਼ਤ ਲਈ ਇਨ੍ਹਾ ਨੇ ਅਜਿਹਾ ਕਦਮ ਚੁੱਕਿਆ ਪਰ ਕਾਨੂਨ ਦੀ ਨਿਗਾ ਚ ਇਹ ਗਲਤ ਹੈ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸੂਰਜ ਠਾਕੂਰ ਨਾ ਦੇ ਮੁੰਡੇ ਦੀ ਕਜ਼ਨ ਭੈਂਣ ਨੂੰ ਮ੍ਰਿਤਕ ਮੁੰਡਾ ਛੇੜਛਾੜ ਕਰਦਾ ਸੀ ਜਿਸਦਾ ਬਦਲਾ ਲੈਣ ਲਈ ਇਨ੍ਹਾਂ ਨੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ , ਪੁਲਿਸ ਨੇ ਏਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਿਆ ਹੈ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਅੱਗੇ ਜੋ ਦੱਸਿਆ ਉਹ ਵੀ ਸੁਣੋ,,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਇਨ੍ਹਾ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

AC ਨੇ ਕਮਰਾ ਠੰਡਾ ਕਰਨ ਦੀ ਬਜਾਏ ਮਚਾਤੇ ਅੱਗ ਦੇ ਭਾਂਬੜ !

htvteam

ਪੰਜਾਬੀਓ ਆਪਣਾ ਧਿਆਨ ਰੱਖੋ ਦੇਖੋ ਪੰਜਾਬ ਦੇ ਵਿੱਚ ਕੀ ਕੁਝ ਚੱਲਣ ਲੱਗਿਆ

htvteam

ਘਰੇ ਬਣਾਕੇ ਖਾਦੀ ਆਹ ਗੋਲੀ ਬੰਦੇ ਨੂੰ 100 ਸਾਲ ਤੱਕ ਕੈਂਸਰ ਨਹੀਂ ਹੋਣ ਦਿੰਦੀ

htvteam

Leave a Comment