Htv Punjabi
Punjab

ਪੁਲਿਸ ਨੇ ਟੈਂਕਰ ਦੇ ਨਾਲ ਇੱਕ ਬੰਦੇ ਨੂੰ ਆਹ ਕੰਮ ਕਰਦੇ ਫੜਿਆ, ਦੇਖੋ ਕੀ ਐ ਪੂਰਾ ਮਾਮਲਾ

ਜਗਰਾਓਂ : ਇੰਟਨਾਰਕੋਕਸ ਸੈਲ ਦੀ ਟੀਮ ਲੇ ਪਿੰਡ ਗਾਲਿਬ ਤੋਂ ਸ਼ਰਾਬ ਨਾਲ ਭਰੇ ਟੈਂਕਰ ਵਿੱਚੋਂ 980 ਪੇਟੀਆਂ ਬਰਾਮਦ ਕੀਤੀਆਂ ਹਨ l ਪੁਲਿਸ ਨੇ ਇੱਕ ਮੁਲਜ਼ਮ ਨੂੰ ਕੈਂਟਰ ਸਮੇਤ ਗ੍ਰਿਫਤਾਰ ਕੀਤਾ ਹੈ l ਜਦਕਿ ਤਿੰਨ ਫਰਾਰ ਹੋ ਗਏ l ਪੁਲਿਸ ਨੇ ਮਾਮਲੇ ਵਿੱਚ ਬਿਕਰਮਜੀਤ ਸਿੰਘ ਵਿੱਕਜ ਪੁੱਤਰ ਹਰਦਿਆਲ ਸਿੰਘ ਨਿਵਾਸਸੀ ਪਿੰਡ ਪਖੂਪੁਰਾ ਜ਼ਿਲ੍ਹਾ ਤਰਨਤਾਰਨ, ਬੱਗਾ, ਦੀਪੂ ਅਤੇ ਹੋਰ ‘ਤੇ ਥਾਣਾ ਸਦਰ ਵਿੱਚ ਕੇਸ ਦਰਜ ਦਰ ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ l ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿਛ ਲਈ ਰਿਮਾਂਡ ‘ਤੇ ਲਿਆ ਹੈ l ਬਾਕੀ ਦੇ ਮੁਲਜ਼ਮਾਂ ਨੂੰ ਫੜਣ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ l

Related posts

ਘਰੇ ਪਏ ਚੌਲਾਂ ਦੀ ਕ੍ਰੀਮ ਬਣਾਓ ਫ੍ਰੀ ‘ਚ ਚਿਹਰਾ ਚਮਕਾਓ

htvteam

ਦੇਖੋ ਕਿਵੇਂ ਫ਼ਿਲਮੀ ਅੰਦਾਜ਼ ‘ਚ ਥਾਣੇਦਾਰ ਦੀ ਗੱਡੀ ਹੇਠਾਂ ਲਾਇਆ ਬੰਬ; ਵੀਡੀਓ

htvteam

ਆਟੋ ‘ਚ ਬੈਠੀ ਜਨਾਨੀ ਦੇ ਮਗਰ ਲੱਗ ਗਏ ਮੁੰਡੇ, ਰੋਡ ਉੱਤੇ ਦੇਖੋ ਕਿਵੇਂ ਕੀਤਾ ਵੱਡਾ ਕਾਂਡ

htvteam

Leave a Comment