Htv Punjabi
Punjab Video

ਜਦੋਂ ਪੁਲਿਸ ਵਾਲੀ ਪਿੰਡ ‘ਚ ਹੋਈ ਦਾਖਲ

ਬੇਹਿੰਮਤੇ ਨੇ ਜਿਹੜੇ ਬੈਹਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉੱਗ ਪੈਂਦੇ ਸੀਨਾ ਪਾੜਕੇ ਪੱਥਰਾਂ ਦਾ ਇਹ ਮਸ਼ਹੂਰ ਸ਼ਾਇਰ ਦੇ ਬੋਲ ਏਸ ਸਮੇਂ ਇਸ ਗਗਨਪ੍ਰੀਤ ਕੌਰ ਨਾਂਅ ਦੀ ਕੁੜੀ ਦੇ ਬਿਲਕੁਲ ਸਹੀ ਢੁੱਕਦੇ ਨਜ਼ਰ ਆ ਰਹੀ ਗਗਨਪ੍ਰੀਤ ਹਲਕਾ ਨਾਭਾ ਦੇ ਪਿੰਡ ਮੈਸ ਦੀ ਰਹਿਣ ਵਾਲੀ ਹੈ ਹਾਲ ਦੀ ਵਿੱਚ ਪੰਜਾਬ ਪੁਲਿਸ ਦੇ ਚ ਭਰਤੀ ਹੋਕੇ ਪਿੰਡ ਪਰਤੀ ਗਗਨਪ੍ਰੀਤ ਕੌਰ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਖੁਸ਼ੀ ਦੇ ਵਿੱਚ ਇਕ ਦੂਜੇ ਦੇ ਮੁੰਹ ਲੁਡੂਆਂ ਨਾਲ ਮਿੱਠੇ ਕਰਵਾਏ ਗਏ ਅਤੇ ਢੋਲ ਦੇ ਡੱਗੇ ਤੇ ਭੰਗੜੇ ਵੀ ਪਾਏ ਜਾ ਰਿਹਾ ਨੇ ਆਓ ਹੁਣ ਸੁਣਦੇ ਹਾ ਗਗਨਪ੍ਰੀਤ ਦੀ ਕਹਾਣੀ ਕਿਵੇਂ ਉਹ ਏਸ ਮੰਜ਼ਿਲ ਤੱਕ ਪਹੁੰਚੇ।…..

ਸੋ ਇਸ ਸਮੇਂ ਗਗਨ ਨੇ ਪੰਜਾਬ ਸਰਕਾਰ ਅਤੇ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਵੀ ਧੰਨਵਾਧ ਕੀਤਾ ਹੈ ਸੋ ਗਗਨ ਦੇ ਵਾਂਗ ਹੋਰ ਨੌਜਵਾਨ ਮੁੰਡੇ ਕੁੜੀਆਂ ਨੂੰ ਪ੍ਰੇਣਨਾ ਲੈਕੇ ਅੱਗੇ ਵਧਣਾ ਚਾਹੀਦਾ ਹੈ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਜਨਾਨੀ ਹੋਵੇ ਤਾਂ ਆਹ ਜਨਾਨੀ ਵਰਗੀ, ਸਕੂਲ ਪ੍ਰਿੰਸੀਪਲ ਨੇ ਲਗਾ ਲਈ ਕੁੰਡੀ

htvteam

ਜਨਮਦਿਨ ਦੀ ਪਾਰਟੀ ਤੋਂ ਬਾਅਦ ਵਾਪਰਿਆ ਕਹਿਰ, 2 ਨੌਜਵਾਨ ਦੌਸਤਾਂ ਦੀ ਮੌਤ, 1 ਜ਼ਖਮੀ

htvteam

ਪੁੱਤਰ ਦੇ ਅਸਤੀਫ਼ੇ ਤੋਂ ਬਾਅਦ ਪਿਤਾ ਸੁਖਦੇਵ ਢੀਂਡਸਾ ਦੀ ਪਹਿਲੀ ਪ੍ਰਤੀਕਿਰਿਆ

Htv Punjabi

Leave a Comment