Htv Punjabi
Punjab Video

ਕਹਿੰਦਾ ਫੋਕੇ ਭਾਸ਼ਨ ਸੁਣਾਈ ਜਾ ਰਿਹਾ

ਬੀਤੀ ਦਿਨੀ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਹੋਰਾਂ ਵੱਲੋਂ ਅੰਮ੍ਰਿਤਸਰ ਵਿਖੇ ਦੌਰਾ ਕੀਤਾ ਗਿਆ ਸੀ ਪਰ ਅੱਜ ਜਾਨੀ ਕੇ ਦਿਨ ਸ਼ੁਕਰਵਾਰ ਨੂੰ ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਲੁਧਿਆਣਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਸਨਅਤਕਾਰਾਂ ਨਾਲ ਮਿਟਿੰਗ ਕੀਤੀ ਗਈ ਅਤੇ ਭਗਵੰਤ ਮਾਨ ਵੱਲੋਂ ਪਿਛਲੇ 18 ਮਹੀਨਿਆਂ ਵਿੱਚ ਸਨਅਤਾਂ ਲਈ ਕੀਤੇ ਗਏ ਕੰਮਾਂ ਬਾਰੇ ਸਨਅਤਕਾਰਾਂ ਨੂੰ ਜਾਣੂ ਕਰਵਾਇਆ ਉੱਥੇ ਹੀ ਕਈ ਸਅਨਤਕਾਰ ਮੁੱਖ ਮੰਤਰੀ ਤੋਂ ਨਰਾਜ ਨਜ਼ਰ ਆਏ ਸਨਅਤਕਾਰ ਬਾਤੀਸ਼ ਜਿੰਦਲ ਹੋਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਆਪਣਾ ਭਾਸ਼ਨ ਦੇਕੇ ਚਲੇ ਗਏ ਅਤੇ ਸਾਡੀ ਕੋਈ ਗੱਲ ਨਹੀਂ ਸੁਣੀ ਇਸਤੋਂ ਇਲਾਵਾ ਹੋਰ ਉਨ੍ਹਾਂ ਨੇ ਕੀ ਕਿਹਾ ਉਹ ਵੀ ਸੁਣ ਵਲੋ,,,,,,,,,,

ਦੱਸ ਦੀਏ ਕੀ ਸਰਕਾਰ ਵੱਲੋਂ ਲਏ ਇਸ ਫੈਂਸਲੇ ਦੀ ਜਿੱਥੇ ਕਈ ਲੋਕਾਂ ਨੇ ਸ਼ਲਾਘਾ ਕੀਤੀ ਹੈ ਉੱਥੇ ਹੀ ਕਈ ਲੋਕਾਂ ਵੱਲੋਂ ਇਸਦਾ ਵਿਰੋਧ ਵੀ ਕੀਤਾ ਜਾ ਰਿਹਾ ਬੀਤੇ ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣੇ ਇਕ ਬਿਆਨ ਚ ਸਰਕਾਰ ਦੇ ਕਾਰਗੁਜਾਰੀ ਤੇ ਸਵਾਲ ਖੜੇ ਕੀਤੇ ਸਨ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ .ਕਲਿੱਕ ਕਰੋ…….

Related posts

ਕਿਸਾਨੀ ਅੰਦੋਲਨ ਦੇ ਚੱਲਦੇ ਆਹ ਨੌਜਵਾਨ ਦੇਖੋ ਕੀ ਚੁੱਕੀ ਫਿਰਦੇ ਸੀ ?

htvteam

ਕੁਦਰਤ ਨੇ ਉਜ਼ਬੇਕਿਸਤਾਨ ਨੂੰ ਬਹੁਤ ਨੁਸਕੇ ਦਿੱਤੇ ਨੇ ਦੇਖੋ ਕਿਵੇਂ

htvteam

ਸੁਖਪਾਲ ਸਿੰਘ ਖਹਿਰਾ ਦੀਆਂ ਵਧੀਆਂ ਮੁਸ਼ਕਿਲਾਂ, 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆਂ

htvteam

Leave a Comment