Htv Punjabi
Punjab Video

ਆਹ ਦੇਖੋ ਬੰਦਾ ਲੈਂਦਾ ਸੀ ਮੰਤਰੀ ਵਾਲੀ ਫੀਲਿੰਗ

ਤਸਵੀਰਾਂ ਦੇ ਵਿੱਚ ਦਿਖਾਈ ਦਿੰਦੀ ਏਸ ਚਿੱਟੈ ਰੰਗ ਦੀ ਗੱਡੀ ਲੁਧਿਆਣਾ ਦੇ ਮਾਡਲ ਟਾਉਨ ਚ ਫਿਲਮੀ ਅੰਦਾਜ਼ ਚ ਹੂਟਰ ਮਾਰਦੀ ਫਿਰਦੀ ਸੀ ਏਨਾ ਹੀ ਨਹੀਂ ਬਲਕਿ ਗੱਡੀ ਦੇ ਸ਼ੀਸ਼ਿਆਂ ਤੇ ਕਾਲੇ ਰੰਗ ਦੀ ਫਿਲਮ ਵੀ ਲੱਗੀ ਹੋਈ ਹੈ ਅਤੇ ਕਾਂਗਰਸ ਪਾਰਟੀ ਦੇ ਕਾਂਉਂਸਲਰ ਦਾ ਸ਼ਟੀਕਰ ਵੀ ਲੱਗਿਆ ਹੋਇਆ ਹੂਟਰ ਮਾਰਦੀ ਏਸ ਗੱਡੀ ਤੋਂ ਲੋਕਾਂ ਨੇ ਤੰਗ ਪ੍ਰੇਸ਼ਾਨ ਹੋਕੇ ਪੁਲਿਸ ਨੂੰ ਸ਼ਕਾਇਤ ਕਰ ਦਿੱਤੀ ਜਿਸਨੂੰ ਘੇਰ ਪੁਲਿਸ ਨੇ ਸ਼ੀਸ਼ਿਆਂ ਤੋਂ ਕਾਲੀ ਫਿਲਮ ਲਾਹ ਕੇ ਸੁੱਟੀ ਅਤੇ ਫਿਰ ਇਹ ਸੀਨ ਦੇਖਲ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ ਇਸ ਮੌਕੇ ਥਾਣੇਦਾਰ ਨੇ ਜੋ ਗੱਡੀ ਬਾਰੇ ਖੁਲਾਸੇ ਕੀਤੇ ਉਹ ਸੁਣੋ,,,,,,,,,,,

ਥਾਣੇਦਾਰ ਦਾ ਕਹਿਣਾ ਹੈ ਕਿ ਗੱਡੀ ਦਾ ਚਲਾਣ ਕਰ ਦਿੱਤਾ ਗਿਆ ਅਤੇ ਇਹ ਗੱਡੀ ਵਾਕਿਆ ਹੀ ਕਿਸੇ ਕੋਂਉਸਲਰ ਦੀ ਹੈ ਜਾਂ ਨਹੀਂ ਇਸਦੀ ਜਾਂਚ ਕੀਤੀ ਜਾ ਰਹੀ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ .ਕਲਿੱਕ ਕਰੋ…….

Related posts

ਸਹੇਲੀ ਦੇ ਪਤੀ ਤੇ ਜਨਾਨੀ ਦੀ ਵਿਗੜੀ ਨੀਅਤ, ਕੀ ਕਰਤਾ

htvteam

ਦਰੱਖਤਾਂ ਹੇਠ ਮਰੇ ਪੰਛੀਆਂ (ਤੋਤਿਆਂ) ਨੇ ਲੋਕਾਂ ਦੇ ਵਲੂੰਧਰੇ ਹਿਰਦੇ

htvteam

ਦੋਸਤ ਦੀ ਸੋਹਣੀ ਘਰਵਾਲੀ ‘ਤੇ ਡੁੱਲਿਆ ਯਾਰ, ਕਰ ਗਿਆ ਯਾਰਮਾਰ ,ਇੱਕਲੀ ਦੇਖ ਨਸ਼ੀਲੀ ਚੀਜ਼ ਖੁਆਕੇ ਬਣਾਏ ਸਰੀਰਕ ਸਬੰਧ

Htv Punjabi

Leave a Comment