Htv Punjabi
Punjab Video

ਆਹ ਦੇਖੋ ਅੱਧੀ ਰਾਤ ਨੂੰ ਕੀ ਹੋ ਗਿਆ ਸ਼ਹਿਰ ‘ਚ

ਇਹ ਤਸਵੀਰਾਂ ਜਲੰਧਰ ਦੇ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਇਕ ਜ਼ਖਮੀ ਨੌਜਵਾਨ ਦੇ ਸਮਰਥਕਾਂ ਵੱਲੋਂ ਹਸਪਤਾਲ ਦੇ ਵਿੱਚ ਹੰਗਾਮਾ ਕਰ ਦਿੱਤਾ ਗਿਆ ਆਪ ਆਗੂ ਦਿਨੇਸ਼ ਢੱਲ ਦੇ ਮੁਤਾਬਿਕ ਕੁਝ ਨੌਜਵਾਨਾਂ ਵੱਲੋਂ ਉਸਦੇ ਪੁੱਤਰ ਅਤੇ ਕੁੜੀ ਦੀ ਰਾਸਤੇ ਚ ਕੁੱਟਮਾਰ ਕੀਤੀ ਗਈ ਅਤੇ ਅੱਖਾਂ ਦੇ ਵਿੱਚ ਮਿਰਚੀ ਸਪਰੇਅ ਵੀ ਪਾਈ ਗਈ ਜਿਸਤੋਂ ਬਾਅਦ ਪੀੜਤਾਂ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਅਤੇ ਜਿੱਥੇ ਇਹ ਹੰਗਾਮਾ ਦੇਖਣ ਨੂੰ ਮਿਲਿਆ ਹੁਣ ਪੂਰਾ ਮਾਮਲਾ ਸੁਣੋ ਨੌਜਵਾਨ ਦੇ ਜ਼ੁਬਾਨੀ,,,,,,,,,,

ਉੱਧਰ ਇਸ ਮਾਮਲੇ ਬਾਬਤ ਆਪ ਆਗੂ ਦਨੇਸ਼ ਢੱਲ ਹੋਰਾਂ ਨੇ ਕੀ ਕਿਹਾ ਉਹ ਵੀ ਸੁਣੋ,,,,,,,,,,ਵੀਡੀਓ ਵਿੱਚ ਤੁਸੀ ਨੌਜਵਾਨਾਂ ਨੂੰ ਹੰਗਾਮਾ ਕਰਦੇ ਹੋਇਆ ਦੇਖਿਆ ਪਰ ਪੁਲਿਸ ਦਾ ਇਸ ਬਾਰੇ ਕੀ ਕਹਿਣਾ ਹੈ ਉਹ ਵੀ ਸੁਣੋ,,,,,,,,,,ਤੁਸੀ ਦੇਖਿਆ ਕਿ ਪੁਲਿਸ ਅਧਿਆਕਾਰੀ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਆਨਾਕਾਨੀ ਕੀਤੀ ਅਤੇ ਇਹ ਕਹਿ ਕੇ ਆਪਣਾ ਖੈੜਾ ਛੂਡਾ ਲਿਆ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਜੇਕਰ ਤੁਸੀ ਪੁਲਿਸ ਦੇ ਅਫਸਰ ਦੇ ਧਿਆਨ ਵਿੱਚ ਨਹੀਂ ਫਿਰ ਕਿਸਦੇ ਹੋਵੇਗਾ ਕਿ ਅਜਿਹੇ ਅਫਸਰਾਂ ਤੋਂ ਅਸੀ ਸੁਰੱਖਿਆ ਦੀ ਉਮੀਦ ਕਰ ਸਕਦੇ ਹਾਂ,,,,,,,,ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਸਾਂਝੀ ਜ਼ਰੂਰ ਕਰਿਓ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਫੜਿਆ ਗਿਆ ਫੌਜਾਂ ਸਿੰਘ ਨੂੰ ਮਾ/ਰ/ਨ ਵਾਲਾ ਦੋ। ਸ਼ੀ, ਸੁਣੋ ਮਾ/ਰ/ਨ ਦੀ ਵਜ੍ਹਾ !

htvteam

ਮੂਸੇਆਲੇ ਦੀ ਹਵੇਲੀ ‘ਚ ਸ਼ੇਰ ਵਾਂਗ ਗਰਜਿਆ ਨਵਜੋਤ ਸਿੱਧੂ

htvteam

ਕੌਣ ਕਹਿੰਦੈ ਕਿ ਪੰਜਾਬ ‘ਚ ਮੁੜ ਲੌਕਡਾਊਨ ਮੁੜ ਹੋਵੇਗਾ ਲਾਗੂ? ਆਹ ਦੇਖੋ ਪੰਜਾਬ ਸਰਕਾਰ ਦਾ ਨਵਾਂ ਐਲਾਨ

Htv Punjabi

Leave a Comment