Htv Punjabi
Punjab Video

ਦੇਖੋ ਮੁੰਡਾ ਜਨਾਨੀਆਂ ਦੇ ਮਗਰ ਕੀ ਕਰ ਰਿਹਾ ਸੀ ?

ਚੋਰ ਆਏ ਸੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ,,,,,ਸਕੂਟੀ ‘ਚ ਟੱਕਰ ਲੱਗਣ ਕਾਰਨ ਮੋਟਰਸਾਇਕ ਛੱਡ ਹੋਏ ਫਰਾਰ,,,,,ਮੌਕੇ ‘ਤੇ ਪੁਲਿਸ ਨੇ ਪਹੁੰਚ ਮਾਮਲੇ ਦੀ ਜਾਂਚ ਕੀਤੀ ਸ਼ੁਰੂ-ਪੁਲਿਸ,,,,,,,,

ਕਹਿੰਦੇ ਜਦੋਂ ਸਮਾਂ ਚੰਗਾ ਹੋਏ ਫਿਰ ਵੱਡੀ ਤੋਂ ਸਮੱਸਿਆ ਵੀ ਟੱਲ ਜਾਂਦੀ ਹੈ ਜੀ ਹਾਂ ਅਜਿਹਾ ਹੀ ਕੁਝ ਲੁਧਿਆਣਾ ਚ ਦੇਖਣ ਨੂੰ ਮਿਲਿਆ ਹੈ ਇਹ ਪੁਲਿਸ ਅਤੇ ਜਨਾਨੀਆਂ ਲੁਧਿਆਣਾ ਦੇ ਬੀ ਆਰ ਨਗਰ ਉਸੇ ਹੀ ਥਾਂ ਤੇ ਖੜ੍ਹੇ ਹਨ ਜਿੱਥੇ ਇਨ੍ਹਾਂ ਦੇ ਮਗਰ ਮੁੰਡਾ ਲੱਗਿਆ ਸੀ ਮੁੰਡੇ ਨੰਬਰ ਫੜਾਉਣ ਨਹੀਂ ਸਗੋਂ ਜਨਾਨੀ ਦੇ ਗਹਿਣੇ ਲੁੱਟਣ ਲਈ ਪਿੱਛਾ ਕਰਨ ਲੱਗਿਆ ਸੀ
ਪਰ ਅੱਗੇ ਮੋੜ ਤੇ ਆਕੇ ਮੁੰਡੇ ਨਾਲ ਜੱਗੋਂ ਤੇਰਵੀ ਕਿਵੇਂ ਹੋਈ ਉਹ ਸੁਣੋ ਪੀੜਤ ਜਨਾਨੀ ਦੇ ਜ਼ੁਬਾਨੀ,,,,,,,

ਥਾਣੇਦਾਰ ਹਰਦੀਪ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਆਸਪਾਸ ਦੇ ਕੈਮਰੇ ਖੰਗਾਲ ਕੇ ਚੋਰ ਮੁੰਡੇ ਦੀ ਭਾਲ ਕੀਤੀ ਜਾ ਰਹੀ ਅਤੇ ਜਲਦ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਜਦੋਂ ਬੰਦਿਆਂ ਵਾਲੇ ਪਿਸ਼ਾਬ ਘਰ ‘ਚ ਵੜ੍ਹ ਗਈਆਂ ਜਨਾ-ਨੀਆਂ, ਫਿਰ ਬਾਬੇ ਨੇ…..

htvteam

ਇਸ ਗ੍ਰੀਸ ਦੀ ਨਹੀਂ ਕੋਈ ਰੀਸ, ਅੱਧੇ ਘੰਟੇ ਦਰਦ ਖਤਮ

htvteam

16 ਸਾਲ ਦੇ ਇਸ ਨਾਬਾਲਿਗ ਨੂੰ ਬੰਨਣਾ ਜ਼ਰੂਰੀ ਕਿਉਂਕਿ ਇਸ ਨੇ 5 ਲੋਕਾਂ ਨੂੰ ਕੱਟਿਆ

Htv Punjabi

Leave a Comment