Htv Punjabi
Punjab Video

ਜਦੋਂ ਬੰਦਿਆਂ ਵਾਲੇ ਪਿਸ਼ਾਬ ਘਰ ‘ਚ ਵੜ੍ਹ ਗਈਆਂ ਜਨਾ-ਨੀਆਂ, ਫਿਰ ਬਾਬੇ ਨੇ…..

ਪਿਸ਼ਾਬ ਘਰ ਚ ਬੰਦੇ ਪਿਸ਼ਾਬ ਕਰ ਰਹੇ ਹਨ ਪਰ ਉੱਥੇ ਪਿਸ਼ਾਬ ਘਰਦੇ ਮੂਹਰੇ ਬੈਠੀਆਂ ਇਹ ਜਨਾਨੀਆਂ ਤੇ ਏਸ ਮਾਤਾ ਅਤੇ ਬੱਚੀ ਨੂੰ ਸ਼ਾਇਦ ਪਿਸ਼ਾਬ ਦਾ ਜ਼ੋਰ ਪਿਆ ਤੇ ਫਿਰ ਇਹ ਜਨਾਨੀਆਂ ਤੇ ਬੀਬੀਆਂ ਆਸੇ ਪਾਸੇ ਦੇਖ ਬੰਦਿਆਂ ਵਾਲੇ ਪਿਆਸ਼ ਖਾਨੇ ਵਿੱਚ ਹੀ ਦਾਖਲ ਹੋ ਗਈਆਂ ਤੇ ਅੰਦਰਲੋ ਲਗਾਇਆ ਕੁੰਡਾ ਜਦੋਂ ਬੀਬੀ ਬਾਹਰ ਨਿਕਲੀ ਤੇ ਫਿਰ ਆਉਂਦੇ ਹੀ ਬੀਬੀ ਨੇ ਜੋ ਪੱਤਰਕਾਰਾਂ ਨੂੰ ਦੱਸਿਆ ਉਹ ਸੁਣੋਂ,,,,,,,

ਮਾਤਾ ਨੇ ਦੱਸਿਆ ਕੀ ਔਰਤਾਂ ਵਾਲੇ ਬਾਥਰੂਮ ਨੂੰ ਤਾਲਾ ਜੜ੍ਹਿਆ ਹੋਇਆ ਸੀ ਪਰ ਜਨਾਬ ਇਸਤੋਂ ਇਲਾਵਾ ਹੀ ਏਥੇ ਹੋਰ ਬਹੁਤ ਸਮੱਸਿਆਵਾਂ ਨੇ ਹੁਣ ਦੇਖੋ ਅੰਦਰ ਪੱਖੇ ਤੇ ਏਸੀ ਖੁਲ੍ਹੇਆਮ ਚੱਲ ਰਹੇ ਹਨ ਤੇ ਕੁਰਸੀਆਂ ਖਲੀਆਂ ਪਈਆਂ ਹਵਾ ਲੈ ਰਹੀਆਂ ਹਨ ਤੇ ਸਰਕਾਰੀ ਜਨਾਬ ਐਸ਼ ਪ੍ਰਸਤੀ ਕਰਨ ਲਈ ਰਫੂ ਚੱਕਰ ਹੋਏ ਨੇ ਜਦੋਂ ਮੀਡੀਆ ਦਾ ਕੈਮਰੇ ਚੱਲਿਆ ਤਾਂ ਸਾਰੇ ਆਪਣੋ ਆਪਣੇ ਟਿਕਾਣਿਆਂ ਤੇ ਪਹੁੰਚੇ ਉਲਟਾ ਮੀਡੀਆ ਵਾਲਿਆਂ ਨੂੰ ਵੀ ਘੂਰਨ ਲੱਗੇ,,,,,,,,

ਇਹ ਤਾਂ ਪੱਖੇ ਹੀ ਦੇਖੇ ਸੀ ਹੁਣ ਦੇਖੋ ਇਹ ਗੰਦਗੀਆਂ ਦੀਆਂ ਤਸਵੀਰਾਂ,ਵੈਸੇ ਤਾਂ ਪੂਰੇ ਝਾੜੂ ਨੇ ਪੂਰੇ ਪੰਜਾਬ ਚ ਰੌਲਾ ਪਾਇਆ ਪਿਆ ਪਰ ਮਾਨਸਾ ਦੇ ਸਿਵਲ ਹਸਪਤਾਲ ਚ ਸ਼ਾਇਦ ਝਾੜੂ ਲਗਾਉਂਣ ਵਾਲੇ ਨਾ ਹੋਣ ਜਿਸ ਕਾਰਨ ਚਾਰੇ ਪਾਸੇ ਗੰਦਗੀ ਹੀ ਗੰਦਗੀ ਫੈਲੀ ਪਈ ਹੈ ਜਿਸਤੋ ਮਰੀਜ਼ ਵੀ ਤੰਗ ਪ੍ਰੇਸ਼ਾਨ ਹੋ ਚੁੱਕੇ ਹਨ,,,,,,,,

ਉਧਰ ਜਦੋਂ ਏਸ ਲਾਪ੍ਰਵਾਹੀ ਬਾਰੇ ਹਸਪਤਾਲ ਦੇ ਐਸ ਐਮ ਓ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਵਾਬ ਹੋਰਾਂ ਨੇ ਮੀਡੀਆ ਦੇ ਕੈਮਰੇ ਤੋਂ ਪਾਸਾ ਵੱਟ ਲਿਆ ਤੇ ਫਿਰ ਸਟਾਫ ਨੇ ਜੋ ਨਲਾਇਕੀਆਂ ਤੇ ਪਰਦਾ ਪਾਉਂਦੇ ਹੋਏ ਕਿਹਾ ਉਹ ਸੁਣੋਂ,,,,,,,,,,ਸੱਤਾ ਵਿੱਚ ਆਉਂਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਨੂੰ ਲੈਕੇ ਵੱਡੇ ਦਾਅਵੇ ਕੀਤੇ ਸਨ ਜੋ ਕੀ ਪੂਰੀ ਤਰ੍ਹਾਂ ਖੋਖਲੇ ਜਾਪਦੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

140 ਸਵਾਰੀਆਂ ਨਾਲ ਭਰੀ ਪਲਟੀ PRTC ਬੱਸ ਮਾਮਲੇ ਚ ਵੱਡਾ ਖੁਲਾਸਾ ?

htvteam

ਆਹ ਮੁੰਡਿਆਂ ਨੇ ਗੁਰੂ ਦੇ ਵਿੱਚ ਦੇਖੋ ਕੀ ਕਰ ਦਿੱਤਾ ?

htvteam

ਸਰਕਾਰ ਐਵੇਂ ਕਰ ਰਹੀ ਸਿੱਖਿਆ ਪ੍ਰਣਾਲੀ ਦਾ ਵਪਾਰੀਕਰਨ

htvteam

Leave a Comment