Htv Punjabi
Punjab Video

ਸਕੂਲ ਬਾਹਰ ਆਹ ਕੀ ਹੋਇਆ

ਇਹ ਤਸਵੀਰਾਂ ਲੁਧਿਆਣਾ ਦੇ ਸਟਾਰ ਰੋਡ ਲੋਹਾਰਾ ਵਿਖੇ ਇੱਕ ਨਿੱਜੀ ਸਕੂਲ ਦੀਆਂ ਨੇ ਜਿੱਥੇ ਇਹ ਲੋਕ ਸਕੂਲ ਦੇ ਮੂਹਰੇ ਹੰਗਾਮਾ ਕਰਦੇ ਨਜ਼ਰ ਆ ਰਹੇ ਇਸ ਹੰਗਾਮੇ ਦੇ ਪਿੱਛੇ ਦੇ ਹਾਦਸੇ ਬਾਰੇ ਸੁਣ ਤੁਸੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਂਗੇ ਕਿਉਕਿ ਮਾਮਲਾ ਹੀ ਕੁਝ ਅਜਿਹਾ ਹੈ ਹੁਣ ਦੇਖ ਇਸ ਬੈਠ ਤੇ ਸਕੂਲ ਦੀ ਵਿਦਿਆਰਥਣ ਇਹ ਉਹੀ ਵਿਦਿਆਰਥਣ ਹੈ ਜਿਸਦੀ ਬਾਹ ਤੇ ਸਟਾਫ ਵੱਲੋਂ ਚੋਰ ਲਿਖਿਆ ਗਿਆ ਸੀ ਜਿਸਤੋਂ ਬਾਅਦ ਵਿਦਿਆਰਥਣ ਨੇ ਤੰਗ ਪ੍ਰੇਸ਼ਾਨ ਹੋਕੇ ਸਕੂਲ ਇਮਾਰਤ ਤੋਂ ਛਾਲ ਮਾਰ ਦਿੱਤੀ ਜਿਸ ਦੌਰਾਨ ਵਿਦਿਆਰਥਣ ਦਾ ਚੂਲਾ ਟੁੱਟ ਗਿਆ ਅਤੇ ਹੋਰ ਕਈ ਗੰਭੀਰ ਸੱਟਾਂ ਵੱਜੀਆਂ ਹਨ ਵਿਦਿਆਰਥਣ ਦੇ ਇਨਸਾਫ ਲਈ ਆਏ ਮਾਪੇ ਅਤੇ ਲੋਕਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਕੂਲ ਸਟਾਫ ਤੇ ਗੰਭੀਰ ਇਲਜ਼ਾਮ ਲਗਾਏ ਹਨ,,,,,,,

ਦੱਸ ਦੀਏ ਕੀ ਮੌਕੇ ਤੇ ਪੁਲਿਸ ਵੀ ਪਹੁੰਚ ਚੁੱਕੀ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਇਸ ਮੌਕੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਹੈ ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਪੀੜਤਾਂ ਨੂੰ ਕਦੋਂ ਤੱਕ ਇਨਸਾਫ ਦਿਵਾ ਪਾਵੇਗੀ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਤਾਲਾਬੰਦੀ ਨੇ ਕੰਮ ਖੋਹਿਆ, ਹੁਣ ਸਰਕਾਰ ਨੇ ਕਰ ਤਾ ਅਜਿਹਾ ਕੰਮ ਲੋਕ ਸੜਕਾਂ ‘ਤੇ ਉਤਰੇ

Htv Punjabi

ਕੋਠੀ ‘ਚ ਬਿਨ੍ਹਾਂ ਕੱਪੜਿਆਂ ਤੋਂ ਆਸ਼ਿਕ ਨਾਲ ਘਰਵਾਲੇ ਨੇ ਫੜੀ ਘਰਵਾਲੀ

htvteam

ਹਿੰਦੂ ਆਗੂਆਂ ਦੀ ਸੁਰੱਖਿਆ ‘ਚ ਲੱਗੇ ਪੁਲਿਸ ਵਾਲਿਆਂ ਲਈ ਜਾਰੀ ਹੋਏ ਆਹ ਨਵੇਂ ਹੁਕਮ, ਖਾਲਿਸਤਾਨੀਆਂ ਦੇ…

Htv Punjabi

Leave a Comment