Htv Punjabi
Punjab Video

ਝਾੜੂ ਵਾਲਿਆਂ ਦੇ ਪ੍ਰਧਾਨ ਨੇ ਪਿੰਡ ‘ਚ ਮਚਾਈ ਦਹਿਸ਼ਤ

ਤਸਵੀਰਾਂ ਦੇ ਵਿੱਚ ਦਿਖਾਈ ਦਿੰਦਾ ਆਪ ਆਦਮੀ ਪਾਰਟੀ ਦਾ ਪ੍ਰਧਾਨ ਜਗੀਰ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਦੇ ਹਜ਼ਾਰਾ ਦਾ ਰਹਿਣ ਵਾਲਾ ਜਿਸਦੇ ਸੱਤਾ ਨਸ਼ਾ ਦਿਮਾਗ ਨੂੰ ਚੜ੍ਹ ਗਿਆ ਹਜ਼ਾਰਾ ਪਿੰਡ ਦੇ ਮੱਖਣ ਸਿੰਘ ਦੇ ਮੁਤਾਬਿਕ ਦੱਸਿਆ ਜਾ ਰਿਹਾ ਕੀ ਪ੍ਰਧਾਨ ਨੇ ਉਨ੍ਹਾਂ ਦੇ ਮੁੰਡੇ ਨੂੰ ਰਾਸਤੇ ਵਿੱਚ ਘੇਰਕੇ ਗੁੱਟਮਾਰ ਕੀਤੀ ਐ, ਪੀੜਤ ਪਰਿਵਾਰ ਮੁਤਾਬਿਕ ਪੁਰਾਣੇ ਜ਼ਮੀਨੀ ਵਿਵਾਦ ਨੂੰ ਲੈਕੇ ਪ੍ਰਧਾਨ ਵੱਲੋਂ ਗੁੰਡਾਗਰਦੀ ਕੀਤੀ ਗਈ,,,,,,,,,

ਉੱਧਰ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,, ਥਾਣੇਦਾਰ ਨੇ ਦੱਸਿਆ ਪੀੜਤ ਪਰਿਵਾਰ ਦੇ ਬਿਆਨਾਂ ਤੇ ਜੋਗਿੰਦਰ ਸਿੰਘ ਅਤੇ ਉਸਦੇ ਸਾਥੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਮੁਲਜ਼ਮ ਨੂੰ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ
ਜਾ ਫਿਰ ਸੱਤਾ ਦਾ ਦਬਾਅ ਹੇਠ ਇਸ ਮਾਮਲੇ ਨੂੰ ਠੰਡੇ ਬਸਤੇ ਪਾ ਦਿੱਤਾ ਜਾਵੇਗਾ ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਚੁਕੰਦਰ ਵਾਲਾ ਪਾਣੀ ਐਵੇਂ ਪੀਓ 80 ਬਿਮਾਰੀਆਂ ਤੋਂ ਬਿਨ੍ਹਾਂ ਜੀਓ

htvteam

ਪੰਜਾਬ ਦੇ ਫ਼ੂਡ ਸਪਲਾਈ ਵਿਭਾਗ ਨੇ ਚਾੜ੍ਹਿਆ ਨਵਾਂ ਚੰਨ, 6 ਸਾਲ ਦੀ ਬੱਚੀ ਨਾਲ ਕਰਤਾ ਆਹ ਕੰਮ! ਖਿੜਕੀਆਂ ਬਾਦਲ ਦਰਬਾਰ ‘ਚ ਘੰਟੀਆਂ

Htv Punjabi

ਗੋਰਿਆਂ ਦਾ ਵੈਦ ਦੇਖੋ ਕਿਵੇਂ ਛੋਲੇ-ਬਦਾਮਾਂ ਤੇ ਖਸਖਸ ਤੋਂ ਲੈਂਦੇ ਭਸਮਾਂ ਵਾਲੇ ਕੰਮ

htvteam

Leave a Comment