ਇਹ ਤਸਵੀਰਾਂ ਵਿਰਾਸਤੀ ਸ਼ਹਿਰ ਨਾਭਾ ਦੀਆਂ ਨੇ ਜਿੱਥੇ ਲੋਕ ਸਭਾ ਦੇ ਮੈਂਬਰ ਮਾਹਾਰਾਣੀ ਪ੍ਰਨੀਤ ਕੌਰ ਹੋਈ ਪਹੁੰਚੇ ਨੇ ਜਿੱਥੇ ਉਨ੍ਹਾਂ ਨੇ ਇਕ ਧਾਰਮਿਕ ਪ੍ਰੋਗਰਾਮ ‘ਚ ਸ਼ਿਕਰਤ ਕੀਤੀ ਐ ਜਿਸਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਹਾਰਾਣੀ ਨੇ ਪੰਜਾਬ ਸਰਕਾਰ ਤੇ ਸ਼ਬਦੀ ਹਮਲਾ ਬੋਲਿਆ , ਸਰਕਾਰ ਤੇ ਤਿੱਖੇ ਤੰਜ ਕਸਦੇ ਹੋਏ ਕਿਹਾ ਕੀ ਪੰਜਾਬ ਸਰਕਾਰ ਨੂੰ ਕੁਝ ਪਤਾ ਨਹੀਂ ਕਿ ਸਰਕਾਰ ਕਿਵੇਂ ਚਲਦੀ ਐ ਅਤੇ ਇਨ੍ਹਾਂ ਨੂੰ ਕੋਈ ਚੰਗਾ ਸਲਾਹਦੇਣ ਵਾਲਾ ਸਲਾਹਕਾਰ ਨਹੀਂ ਐ ਇਸਤੋਂ ਇਲਾਵਾ ਅੱਗੇ ਜੋ ਕਿਹਾ ਉਹ ਵੀ ਸੁਣ ਲਵੋ,,,,,,,,,
ਆਪ ਵਾਲੇ ਕਾਂਗਰਸ ਤੇ ਇਲਜ਼ਾਮ ਲਗਾਈ ਜਾ ਰਹੇ ਹਨ ਅਤੇ ਕਾਂਗਰਸ ਵਾਲੇ ਅਕਾਲੀ ਦਲ ਤੇ, ਅਯੋਕੇ ਸਮੇਂ ਦੀ ਸਿਆਸਤ ਹੁਣ ਸਿਰਫ ਤੇ ਸਿਰਫ ਫੋਕੀ ਬਿਆਨਬਾਜ਼ੀ ਵਾਲੀ ਰਹਿ ਗਈ ਸੋ , ਦੇਸ਼ ਅਤੇ ਸੂਬੇ ਚ ਕਿਸੇ ਵੀ ਲੀਡਰ ਨੂੰ ਵੋਟਾਂ ਪਾਉਣ ਤੋਂ ਉਸ ਆਗੂ ਦੇ ਵਿਅਕਤੱਵ ਅਤੇ ਇਤਹਾਸ ਵੱਖੋਂ ਉਸ ਆਗੂ ਦੀ ਛਬੀ ਦੇਖਕੇ ਹੀ ਸੱਤਾ ਚ ਲਿਆਉਣ ਚਾਹੀਦਾਂ ਦਾ ਹੈ ਨਹੀਂ ਤਾਂ ਫਿਰ ਪੰਜਾ ਸਾਲਾਂ ਲਈ ਚੁੱਟਕਲੇ ਸੁਣਨ ਲਈ ਤਿਆਰ ਰਹਿਓ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………