Htv Punjabi
Punjab Video

ਘਰਾਂ ਤੋਂ ਨਿਕਲ ਬਾਹਰਲੇ ਸੀਨ ਦੇਖ ਡਰਗੇ ਲੋਕ

ਇਹ ਜਿਲ੍ਹਾ ਜਲੰਧਰ ਦਾ ਰਿਸ਼ੀ ਨਗਰ ਇਲਾਕੇ ਐ ਜਿੱਥੇ ਅੱਧੀ ਰਾਤ ਨੂੰ ਦਰਜ਼ਨਾਂ ਮੁੰਡੇ ਆਂਉਂਦੇ ਨੇ ਅਤੇ ਏਸ ਨਗਰ ਚ ਬਣੇ ਮੰਦਰ ਤੇ ਬੋਤਲਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੰਦੇ ਨੇ ਜਿਸਤੋਂ ਬਾਅਦ ਪੂਰੇ ਇਲਾਕੇ ਚ ਹਾਹਾਕਾਰ ਮੱਚ ਜਾਂਦੀ ਐ ਅਤੇ ਘਰਾਂ ਚ ਨੀਂਦ ਗੋਦ ਚ ਸੁੱਤੇ ਪਏ ਲੋਕ ਬੋਤਲਾਂ ਦੀਆਂ ਅਵਾਜ਼ਾਂ ਸੁਣ ਇਕ ਦੱਮ ਬਾਹਰ ਆਉਂਦੇ ਨੇ ਅਤੇ ਫਿਰ ਨੌਜਵਾਨਾਂ ਮੰਦਰ ਦੇ ਸੇਵਾਦਾਰਾਂ ਅਤੇ ਲੋਕਾਂ ਤੇ ਵੀ ਹਮਲਾ ਕਰ ਦਿੰਦੇ ਨੇ ਜਿਸਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ ਗੱਲਬਾਤ ਕਰਦੇ ਹੋਏ ਮੁਹੱਲਾ ਵਾਸੀਆਂ ਨੇ ਜੋ ਘਟਨਾ ਬਾਰੇ ਦੱਸਿਆ ਉਹ ਸੁਣ ਤੁਹਾਡਾ ਦਿਲ ਦਹਿਲ ਜਾਵੇਗਾ,,,,,,,,,

ਉੱਧਰ ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਕੈਮਰੇ ਦੀ ਖੰਗਾਲਕੇ
ਹਮਲਾਵਾਰਾਂ ਦੀ ਭਾਲ ਕੀਤੀ ਜਾ ਰਹੀ ਐ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਸਾਖੀ ਮੌਕੇ ਪੁਲਿਸ ਹੋਈ ਪੱਬਾਂ-ਭਾਰ, ਪਰਿੰਦੇ ਨੂੰ ਵੀ ਪਰ ਨਹੀਂ ਮਾਰਨ ਦੇਵਾਂਗੇ

htvteam

ਲਓ ਪੰਜਾਬ ‘ਚ ਹੋ ਜਾਣਾ ਸੀ ਵੱਡਾ ਕਾਂਡ ਪੁਲਿਸ ਨੇ ਪਹਿਲਾਂ ਹੀ ਚੱਕਲੇ ਤਿੰਨੇ ਬੰਦੇ!

htvteam

ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ‘ਚ ਹੋਇਆ ਵੱਡਾ ਮੁਕਾਬਲਾ

htvteam

Leave a Comment