Htv Punjabi
Punjab Video

ਪੰਜਾਬ ਪੁਲਿਸ ਦੇ ਆਹ ਅਫ਼ਸਰ ਨੇ ਕਰਤੀ ਕਮਾਲ

ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਇਹ ਨੌਜਵਾਨ ਅਤੇ ਜਨਾਨੀ ਨੇ ਇਕ ਵਿਆਹ ਸਮਾਗਮ ‘ਚ ਇਕ ਅਜਿਹਾ ਕਾਂਡ ਕੀਤਾ ਹੈ ਜਿਸਦੀ ਪਰਪਾਈ ਤਾਂ ਨਹੀਂ ਹੋ ਸਕਦੀ ਪਰ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਜ਼ਰੂਰ ਕਰ ਲਿਆ,ਐਨਾ ਹੀ ਨਹੀਂ ਇਨ੍ਹਾਂ ਦੇ ਕੋਲੋ ਟੇਬਲ ਤੇ ਰੱਖੇ ਇਹ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ ,ਇਹ ਹਥਿਆਰਾਂ ਦੇ ਨਾਲ ਫੌਜੀ ਮਲਕੀਤ ਸਿੰਘ ਦੀ ਜਾਨ ਲਈ ਸੀ ਜੋ ਕੀ ਆਪਣੇ ਚਾਚੇ ਦੇ ਮੁੰਡੇ ਦੇ ਵਿਆਹ ਚ ਸ਼ਿਰਕਤ ਕਰਨ ਗਿਆ ਸੀ ਜਿੱਥੇ ਇਨ੍ਹਾਂ ਲੋਕਾਂ ਦੇ ਵੱਲੋਂ ਹਮਲਾ ਕਰੇ ਫੌਜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਏਸਪੀ ਗੁਰਇਕਬਾਲ ਸਿੰਘ ਹੋਰਾਂ ਨੇ ਜੋ ਅੱਗੇ ਇਨ੍ਹਾਂ ਬਾਰੇ ਖੁਲਾਸੇ ਕੀਤੇ ਉਹ ਸੁਣੋ,,,,,,,

ਏਸੀਪੀ ਗੁਰਇਕਬਾਲ ਸਿੰਘ ਹੋਰਾਂ ਨੇ ਦੱਸਿਆ ਕੀ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਤੋਂ ਹੋਰ ਵੀ ਡੁੰਘਾਈ ਦੇ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ ਤੋਂ ਵੱਡਾ ਕਹਿਰ ਨਹੀਂ ਹੋ ਸਕਦਾ ਇਸ ਗਰੀਬ ਪਰਿਵਾਰ ਲਈ, ਨਾਲ ਬੱਚੇ ਮਰ ਗਏ ਤੇ ਨਾਲੇ…

Htv Punjabi

ਗੁਆਂਢੀਆਂ ਨੇ ਬਾਪ ਸਣੇ ਪੁੱਤ ਨਾਲ ਕੀਤੀਆਂ ਹੱਦਾਂ ਪਾਰ; ਖ਼ੌਫ਼ਨਾਕ ਮੰਜ਼ਰ ਦੇਖ ਪਿੰਡ ਵਾਲੇ ਹੈਰਾਨ

htvteam

ਸ੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਕੀਤੀ ਪ੍ਰੈਸ ਕਾਨਫਰੰਸ, 2022 ਦੀਆਂ ਚੋਣਾਂ ਵਿਚ ਸਾਰੀਆਂ ਸੀਟਾਂ ਤੇ ਜਿੱਤ ਦਾ ਠੋਕਿਆ ਦਾਅਵਾ

htvteam

Leave a Comment