Htv Punjabi
Punjab Video

ਆਹ ਗੰਦ ਜਾਣਾ ਸੀ ਤੁਹਾਡੇ ਟਿੱਢਾ ‘ਚ

ਲਓ ਜੀ ਕੱਲ ਨੂੰ ਦਿਵਾਲੀ ਦਾ ਤਿਉਹਾਰ ਹੈ ਤੇ ਕੱਲ ਨੂੰ ਕਿਸੇ ਦਾ ਬੀ ਪੀ, ਕਿਸੇ ਦਾ ਸ਼ੂਗਰ, ਕਿਸੇ ਨੂੰ ਹਾਰਟ ਦੀ ਪ੍ਰੋਬਲਮ ਤੇ ਕਿਸੇ ਨੂੰ ਕਿਟਨੀ ਦੀ ਸਮੱਸਿਆ ਜਰੂਰ ਹੋਣ ਵਾਲੀ ਆ,,, ਇਹ ਅਸੀਂ ਨਹੀਂ ਕਹਿੰਦੇ ਕਿਉਂਕਿ ਕੱਲ ਨੂੰ ਸਭ ਨੇ ਆਪਣੀ ਜੀਭ ਦਾ ਸਵਾਦ ਦੇਖਣਾ ਤੇ ਰੰਗ ਬਿਰੰਗੀਆਂ ਮਿਠਾਈਆਂ ਦਾ ਸੇਵਨ ਕਰਨਾ ਪਰ ਇਹ ਰੰਗ ਬਿਰੰਗੀਆਂ ਦੇਖਣ ਨੂੰ ਸੋਹਣੀਆਂ ਲੱਗਣ ਵਾਲੀਆਂ ਮਿਠਾਈਆਂ ਕਿਸ ਤਰੀਕੇ ਨਾਲ ਗੰਦਗੀ ਚ ਤਿਆਰ ਹੋ ਰਹੀਆਂ ਨੇ ਸਕਰੀਨ ਤੇ ਤਸਵੀਰਾਂ ਮੂੰਹੋਂ ਬੋਲਦੀਆਂ ਨੇ,, ਫਿਰ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿਨਾ ਗੰਦਗੀ ਭਰਿਆ ਸਮਾਨ ਖਾਣ ਨਾਲ ਤੁਹਾਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਤਾਂ ਹੋਰ ਕੀ ਹੋਵੇਗਾ,,,

ਦੱਸ ਦਈਏ ਕਿ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਐਕਸ਼ਨ ਲਿਆ ਜਾ ਰਿਹਾ ਜਿਹਦੇ ਚਾਲ ਦੇ ਉਹਨਾਂ ਨੇ ਸੰਗਰੂਰ ਦੇ ਘਰਾਂ ਚੋਂ ਦੇ ਵਿੱਚ ਪਨੀਰ ਬਣਾਉਣ ਵਾਲੀ ਫੈਕਟਰੀ ਅਤੇ ਸੂਲਰ ਘਰਾੜ ਦੇ ਵਿੱਚ ਮਿਠਾਈਆਂ ਦੀ ਦੁਕਾਨ ਤੇ ਰੇੜ ਮਾਰੀ ਅਤੇ ਜਿੱਥੇ ਮਿਠਾਈਆਂ ਤਿਆਰ ਹੋ ਰਹੀਆਂ ਸੀ ਉੱਥੇ ਦਾ ਸੀਨ ਦੇਖ ਸਿਹਤ ਵਿਭਾਗ ਦੀ ਟੀਮ ਵੀ ਹੱਕੀ ਬੱਕੀ ਰਹਿ ਗਈ ਕਿਸ ਤਰੀਕੇ ਨਾਲ ਇੱਥੇ ਮਿਠਾਈ ਤਿਆਰ ਹੋ ਰਹੀ ਸੀ ਅਤੇ ਹੁਣ ਚਲਾਨ ਵੀ ਕੱਟਿਆ ਗਿਆ ਤੇ ਇਹਨਾਂ ਸਾਰੀਆਂ ਮਿਠਾਈਆਂ ਦੇ ਸੈਂਪਲ ਵੀ ਭਰ ਲਏ ਗਏ।

ਸਿਹਤ ਵਿਭਾਗ ਦੀ ਟੀਮ ਵੱਲੋਂ ਵੀ ਲੋਕਾਂ ਨੂੰ ਵਾਰ-ਵਾਰ ਜਾਗਰੂਕ ਕੀਤਾ ਜਾ ਰਿਹਾ ਕਿ ਬਾਜ਼ਾਰ ਦੀਆਂ ਬਣੀਆਂ ਘਟੀਆ ਕੁਆਲਿਟੀ ਦੀਆਂ ਮਿਠਾਈਆਂ ਨਾ ਖਾਈਆਂ ਜਾਣ ਕਿਉਂਕਿ ਇਹਨਾਂ ਮਿਠਾਈਆਂ ਦੇ ਵਿੱਚ ਬਹੁਤ ਕੁਝ ਘਟੀਆ ਮਲਾਇਆ ਜਾ ਰਿਹਾ ਜੋ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੱਕੜ ਦਾ ਟੁਕੜਾ ਤੋੜ ਦਿੰਦੈ ਦਿਲ ਦਾ ਹਰ ਦੁਖੜਾ

htvteam

ਜਹਾਜ ‘ਚ ਪੰਜਾਬੀ ਮੁੰਡੇ ਨੇ ਦਿਖਾਇਆ ਕਰਤਬ; ਦੇਖੋ ਵੀਡੀਓ

htvteam

ਮਾਂ ਦੇ ਦੂਜੇ ਵਿਆਹ ਤੋਂ ਦੁਖੀ ਨਿਰਦਈ ਪੁੱਤ ਦੀ ਕਰਤੂਤ ਕੈਮਰੇ ‘ਚ ਕੈਦ

htvteam

Leave a Comment