Htv Punjabi
Video

ਜਹਾਜ ‘ਚ ਪੰਜਾਬੀ ਮੁੰਡੇ ਨੇ ਦਿਖਾਇਆ ਕਰਤਬ; ਦੇਖੋ ਵੀਡੀਓ

ਹੁਣ ਤੁਸੀਂ ਪੰਜਾਬੀ ਮੁੰਡੇ ਵੱਲੋਂ ਇਸਤੇਮਾਲ ਕੀਤੇ ਜਾ ਰਹੇ ਇਸ ਯੰਤਰ ਨੂੰ ਜ਼ਰਾ ਗੌਰ ਨਾਲ ਦੇਖੋ | ਇਸ ਮੁੰਡੇ ਵੱਲੋਂ ਆਪਣੇ ਮੋਬਾਈਲ ਫੋਨ ‘ਤੇ ਇੱਕ ਖ਼ਾਸ ਐਪ ਡਾਊਨਲੋਡ ਕੀਤਾ ਗਿਆ ਹੈ ਜੋ ਜਵਾਜ ਦੇ ਰਨਵੇ ਤੇ ਦੌੜਣ ਦੇ ਨਾਲ ਨਾਲ ਉਡਾਨ ਭਰਨ ਦੀ ਵੀ ਸਾਰੀ ਜਾਣਕਾਰੀ ਦੇ ਰਿਹਾ ਹੈ |
ਇਸ ਵੀਡੀਓ ‘ਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਕਿ ਇਹ ਐਪ ਜਹਾਜ ਦੀ ਰਨਵੇ ਤੇ ਸਪੀਡ ਦੱਸ ਰਿਹਾ ਹੈ ਤੇ ਫੇਰ ਜਿਵੇਂ ਹੀ ਸਪੀਡ ਵਧਦੀ ਜਾਂਦੀ ਹੈ ਜਹਾਜ ਰਨਵੇ ਤੇ ਉਡਾਨ ਭਰ ਲੈਂਦਾ ਹੈ |
ਰਨ ਵੇ ਇਸ ਕਰਕੇ ਕਈ ਕਿਲੋਮੀਟਰ ਲੰਮੇ ਬਣਾਏ ਜਾਂਦੇ ਨੇ ਕਿਓਂਕਿ ਹਵਾਈ ਜਹਾਜ ਕੁਝ ਕਿਲੋਮੀਟਰ ਰਨਵੇ ਤੇ ਦੌੜਨ ਤੋਂ ਬਾਅਦ ਆਪਣੀ ਸਪੀਡ ਵਧ ਕੇ ਉਡਾਨ ਭਰਦਾ ਹੈ |
ਅੰਦਾਜਨ 240 ਕਿਲੋਮੀਟਰ ਤੋਂ ਲੈ ਕੇ 285 ਕਿਲੋਮੀਟਰ ਵਿਚਾਲੇ ਸਪੀਡ ਫੜਣ ਤੋਂ ਬਾਅਦ ਹਵਾਈ ਜਹਾਜ ਉਡਾਨ ਭਰਦਾ ਹੈ |

Related posts

ਦੇਖੋ ਕਿਹੜੀ ਲੀਡਰ ਨੇ ਕਿਵੇਂ ਜਿੱਤਿਆ ਲੋਕਾਂ ਦਾ ਦਿਲ ?

htvteam

ਚੀਨੀ ਕੁਬਾਹੇੜੀ ਕ/3/ਲ ਤੋਂ ਬਾਅਦ ਮਨਕੀਰਤ ਔਲਖ ਦਾ ਨੰਬਰ !

htvteam

ਜਲਦੀ ਅਮੀਰ ਬਣਨ ਦੇ ਚੱਕਰ ‘ਚ ਦੇਖੋ ਨੌਜਵਾਨ ਕੀ ਕਰ ਬੈਠੇ

htvteam