Htv Punjabi
Punjab Video

ਦਿਵਾਲੀ ਤੋਂ ਪਹਿਲਾਂ ਆਹ ਦੇਖੋ ਗੁਰੂ ਦੀ ਨਗਰੀ ‘ਚ ਕੀ ਹੋਇਆ

ਇਹ ਤਸਵੀਰਾਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੀਆਂ ਨੇ ਜਿੱਥੇ ਦੋ ਪਰਿਵਾਰਾਂ ਦਾ ਜ਼ਬਰਦਸਤ ਝਗੜਾ ਹੋ ਗਿਆ ,ਬੀਤੀ ਰਾਤ ਇਕ ਧਿਰ ਵੱਲੋਂ ਘਰਦੇ ਵਿੱਚ ਵੜ੍ਹਕੇ ਹਮਲਾ ਕੀਤਾ ਗਿਆ ਉਵੀ ਤੇਜ਼ਧਾਰ ਹਥਿਆਰਾਂ ਦੇ ਨਾਲ ਐਨਾਂ ਹੀ ਨਹੀਂ, ਜਿੱਥੇ ਘਰਦੇ ਦਰਵਾਜ਼ੇ ਤੋੜੇ ਉੱਥੇ ਹੀ ਅੰਦਰ ਵੜ੍ਹਕੇ ਇਕ ਸਮਾਨ ਦੇ ਟੁੱਕੜੇ ਕਰ ਦਿੱਤੇ ਤਸਵੀਰਾਂ ਦੇ ਵਿੱਚ ਤੁਸੀ ਦੇਖ ਸਕਦੇ ਹੋਂ ਕੀ ਬੈਡਾਂ ਦਾ ਤੋੜ ਬੁਰਾ ਹਾਲ ਕਰ ਦਿੱਤਾ ਅਤੇ ਮੋਟਰਸਾਇਕਲਾਂ ਦੀ ਭੰਨ੍ਹ ਤੋੜ ਕਰਕੇ ਚਿੱਬ ਪਾ ਦਿੱਤੇ ਇਸ ਬਾਬਤ ਜਾਣਕਰੀ ਦਿੰਦੇ ਹੋਏ ਪਰਿਵਾਰ ਮੈਂਬਰ ਪਰਮਜੀਤ ਸਿੰਘ ਹੋਰਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਐ,,,,,,,,,

ਉੱਧਰ ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਦੋਵੇਂ ਧਿਰਾਂ ਦੇ ਬਿਆਨ ਲੈਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਜੋ ਵੀ ਦੋਸ਼ੀ ਪਾਇਆ ਗਿਆ ਕਾਰਵਾਈ ਅਮਲ ਚ ਲਿਆਦੀ ਜਾਵੇਗੀ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

50 ਤੋਂ ਜ਼ਿਆਦਾ ਲੋਕਾਂ ਦੇ ਨਾਂ ਆਉਣ ਵਾਲੇ ਹੁਕਮਾਂ ਨੇ ਪਾਇਆ ਪੰਗਾ, ਹੁਣ ਵਿਆਹ ‘ਚ ਮਹਿਮਾਨ ਵੀ ਆਇਆ ਕਰਨਗੇ ਸ਼ਿਫਟਾਂ ‘ਚ, ਦੇਖੋ ਕਿਵੇਂ!

Htv Punjabi

ਹੁਣੇ ਹੁਣੇ ਮੌਸਮ ‘ਚ ਆਈ ਅਜਿਹੀ ਤਬਦੀਲੀ ਕਿ ਐਮਰਜੈਂਸੀ ਕਰਨਾ ਪਿਆ ਰੈਡ ਅਲਰਟ ਜਾਰੀ

htvteam

ਘਰਵਾਲੀ ਦੀ ਮੌਤ ਤੋਂ ਬਾਅਦ ਹੁਣ ਬਾਪ ਨੇ ਕੀਤਾ 7 ਧੀਆਂ ਨਾਲ ਧੱਕਾ; ਦੇਖੋ ਵੀਡੀਓ

htvteam

Leave a Comment